Skip to content

Skip to table of contents

ਸ਼ਾਂਤੀ

ਸ਼ਾਂਤੀ

ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਲਈ ਸ਼ਾਂਤੀ ਦਾ ਗੁਣ ਬਹੁਤ ਅਹਿਮੀਅਤ ਰੱਖਦਾ ਹੈ?

ਹੋਰ ਜ਼ਿਆਦਾ ਸ਼ਾਂਤੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

ਜ਼ਬੂ 119:165; ਯਸਾ 48:17, 18; ਰੋਮੀ 12:17-21; ਫ਼ਿਲਿ 4:6-9

ਇਹ ਵੀ ਦੇਖੋ: ਯੂਹੰ 16:33; ਅਫ਼ 6:14, 15; ਕੁਲੁ 3:15

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 32:9-21; 33:1-4​—ਯਾਕੂਬ ਆਪਣੇ ਭਰਾ ਏਸਾਓ ਨਾਲ ਸੁਲ੍ਹਾ ਕਰਨ ਲਈ ਜੋ ਕਰ ਸਕਦਾ ਸੀ, ਉਸ ਨੇ ਉਸ ਤੋਂ ਵੀ ਕਿਤੇ ਜ਼ਿਆਦਾ ਕੀਤਾ

    • ਮੱਤੀ 5:23-26​—ਯਿਸੂ ਨੇ ਸਮਝਾਇਆ ਕਿ ਸੁਲ੍ਹਾ ਕਰਨੀ ਕਿਉਂ ਜ਼ਰੂਰੀ ਹੈ ਅਤੇ ਇੱਦਾਂ ਕਰਨ ਨਾਲ ਕਿਵੇਂ ਸਾਡਾ ਹੀ ਭਲਾ ਹੁੰਦਾ ਹੈ