Skip to content

Skip to table of contents

ਸ਼ੱਕ

ਸ਼ੱਕ

ਜੇ ਅਸੀਂ ਸ਼ੱਕ ਕਰੀਏ ਕਿ ਅਸੀਂ ਕਿਸੇ ਕੰਮ ਦੇ ਨਹੀਂ ਜਾਂ ਯਹੋਵਾਹ ਦੀ ਨਜ਼ਰ ਵਿਚ ਸਾਡਾ ਕੋਈ ਮੁੱਲ ਨਹੀਂ, ਤਾਂ ਕੀ ਹੋ ਸਕਦਾ ਹੈ?

ਗਿਣ 11:14, 15; 1 ਰਾਜ 19:1-4; ਅੱਯੂ 3:3; ਯਿਰ 15:10

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 10:8-11, 18, 19​—ਜਦੋਂ ਦਾਨੀਏਲ ਨਬੀ ਨੇ ਕਮਜ਼ੋਰ ਮਹਿਸੂਸ ਕੀਤਾ, ਤਾਂ ਇਕ ਦੂਤ ਨੇ ਉਸ ਨੂੰ ਯਾਦ ਕਰਾਇਆ ਕਿ ਉਹ ਯਹੋਵਾਹ ਲਈ ਬਹੁਤ ਅਨਮੋਲ ਹੈ। ਇਸ ਤੋਂ ਉਸ ਨੂੰ ਬਹੁਤ ਹਿੰਮਤ ਮਿਲੀ

    • ਮੱਤੀ 10:29-31​—ਯਿਸੂ ਨੇ ਚਿੜੀ ਦੀ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡਾ ਫ਼ਿਕਰ ਹੈ

  • ਹੌਸਲਾ ਵਧਾਉਣ ਵਾਲੀਆਂ ਆਇਤਾਂ: