ਸੰਗਤ
ਸਾਡੇ ਸਭ ਤੋਂ ਚੰਗੇ ਦੋਸਤ ਕੌਣ ਹੋ ਸਕਦੇ ਹਨ?
ਜ਼ਬੂ 25:14; ਯੂਹੰ 15:13-15; ਯਾਕੂ 2:23
ਇਹ ਵੀ ਦੇਖੋ: ਕਹਾ 3:32
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 5:22-24—ਹਨੋਕ ਨੇ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕੀਤੀ
-
ਉਤ 6:9—ਨੂਹ ਆਪਣੇ ਪੜਦਾਦੇ ਹਨੋਕ ਵਾਂਗ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ
-
ਸਾਨੂੰ ਚੰਗੇ ਦੋਸਤਾਂ ਦੀ ਕਿਉਂ ਲੋੜ ਹੈ?
ਕਹਾ 13:20; 17:17; 18:24; 27:17
ਇਹ ਵੀ ਦੇਖੋ: ਕਹਾ 18:1
-
ਬਾਈਬਲ ਵਿੱਚੋਂ ਮਿਸਾਲਾਂ:
-
ਰੂਥ 1:16, 17—ਰੂਥ ਨਾਓਮੀ ਦੀ ਵਫ਼ਾਦਾਰ ਦੋਸਤ ਸਾਬਤ ਹੋਈ
-
1 ਸਮੂ 18:1; 19:2, 4—ਯੋਨਾਥਾਨ ਅਤੇ ਦਾਊਦ ਜਿਗਰੀ ਦੋਸਤ ਸਨ
-
2 ਰਾਜ 2:2, 4, 6—ਅਲੀਸ਼ਾ ਨੇ ਆਪਣੇ ਸਿੱਖਿਅਕ ਏਲੀਯਾਹ ਨਬੀ ਲਈ ਅਟੱਲ ਪਿਆਰ ਦਿਖਾਇਆ
-
ਸਾਨੂੰ ਯਹੋਵਾਹ ਦੇ ਸੇਵਕਾਂ ਨਾਲ ਬਾਕਾਇਦਾ ਸੰਗਤ ਕਿਉਂ ਕਰਨੀ ਚਾਹੀਦੀ ਹੈ?
ਅਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹਾਂ? ਅਸੀਂ ਖ਼ੁਦ ਚੰਗੇ ਦੋਸਤ ਕਿਵੇਂ ਬਣ ਸਕਦੇ ਹਾਂ?
ਲੂਕਾ 6:31; 2 ਕੁਰਿੰ 6:12, 13; ਫ਼ਿਲਿ 2:3, 4
ਇਹ ਵੀ ਦੇਖੋ: ਰੋਮੀ 12:10; ਅਫ਼ 4:31, 32
ਯਹੋਵਾਹ ਦੀ ਸੇਵਾ ਨਾ ਕਰਨ ਵਾਲਿਆਂ ਨਾਲ ਦੋਸਤੀ ਕਰਨੀ ਖ਼ਤਰੇ ਤੋਂ ਖਾਲੀ ਕਿਉਂ ਨਹੀਂ ਹੈ?
ਕਹਾ 13:20; 1 ਕੁਰਿੰ 15:33; ਅਫ਼ 5:6-9
ਇਹ ਵੀ ਦੇਖੋ: 1 ਪਤ 4:3-5; 1 ਯੂਹੰ 2:15-17
ਇਹ ਵੀ ਦੇਖੋ: “ਦੁਨੀਆਂ ਨਾਲ ਦੋਸਤੀ”
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 34:1, 2—ਦੀਨਾਹ ਨੇ ਬੁਰੇ ਲੋਕਾਂ ਨਾਲ ਦੋਸਤੀ ਕੀਤੀ ਜਿਸ ਦੇ ਭਿਆਨਕ ਨਤੀਜੇ ਨਿਕਲੇ
-
2 ਇਤਿ 18:1-3; 19:1, 2—ਯਹੋਵਾਹ ਨੇ ਚੰਗੇ ਰਾਜੇ ਯਹੋਸ਼ਾਫਾਟ ਨੂੰ ਝਿੜਕਿਆ ਕਿਉਂਕਿ ਉਸ ਨੇ ਦੁਸ਼ਟ ਰਾਜੇ ਅਹਾਬ ਨਾਲ ਦੋਸਤੀ ਕੀਤੀ ਸੀ
-
ਕੀ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਭਗਤੀ ਨਾ ਕਰਨ ਵਾਲੇ ਲੋਕਾਂ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਲੈਣਾ ਚਾਹੀਦਾ ਹੈ?
ਉਸ ਵਿਅਕਤੀ ਨਾਲ ਵਿਆਹ ਕਰਾਉਣਾ ਕਿਉਂ ਗ਼ਲਤ ਹੈ ਜਿਸ ਨੇ ਯਹੋਵਾਹ ਨੂੰ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਨਹੀਂ ਲਿਆ?
ਦੇਖੋ: “ਵਿਆਹ”
ਸਾਨੂੰ ਉਨ੍ਹਾਂ ਲੋਕਾਂ ਨਾਲ ਸੰਗਤ ਕਿਉਂ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਛੇਕਿਆ ਗਿਆ ਹੈ?