ਸੰਜਮ
ਯਹੋਵਾਹ ਸੰਜਮ ਕਿਵੇਂ ਰੱਖਦਾ ਹੈ?
ਜ਼ਿੰਦਗੀ ਦੇ ਕਿਨ੍ਹਾਂ ਪਹਿਲੂਆਂ ਵਿਚ ਸਾਨੂੰ ਸੰਜਮ ਰੱਖਣ ਦੀ ਲੋੜ ਹੈ?
ਕਹਾ 16:32; 25:28; 1 ਕੁਰਿੰ 9:25, 27
ਇਹ ਵੀ ਦੇਖੋ: 2 ਤਿਮੋ 2:23-25; ਤੀਤੁ 1:7, 8
ਬਾਈਬਲ ਵਿੱਚੋਂ ਮਿਸਾਲਾਂ:
2 ਸਮੂ 16:5-14—ਜਦੋਂ ਸ਼ਿਮਈ ਨੇ ਰਾਜਾ ਦਾਊਦ ਦਾ ਅਪਮਾਨ ਕੀਤਾ ਤੇ ਉਸ ਨੂੰ ਸਰਾਪ ਦਿੱਤਾ, ਤਾਂ ਦਾਊਦ ਨੇ ਆਪਣੇ ʼਤੇ ਕਾਬੂ ਰੱਖਿਆ
1 ਪਤ 2:21-23—ਪਤਰਸ ਰਸੂਲ ਨੇ ਦੱਸਿਆ ਕਿ ਜਦੋਂ ਯਿਸੂ ਦੀ ਬੇਇੱਜ਼ਤੀ ਕੀਤੀ ਗਈ ਅਤੇ ਉਸ ਨੂੰ ਸਤਾਇਆ ਗਿਆ, ਤਾਂ ਯਿਸੂ ਨੇ ਸੰਜਮ ਰੱਖਿਆ
ਅਸੀਂ ਸੰਜਮ ਦਾ ਗੁਣ ਪੈਦਾ ਕਰਨ ਲਈ ਕੀ ਕਰ ਸਕਦੇ ਹਾਂ?
ਲੂਕਾ 11:9-13; ਗਲਾ 5:22, 23; ਅਫ਼ 4:23, 24; ਕੁਲੁ 4:2
ਬਾਈਬਲ ਵਿੱਚੋਂ ਮਿਸਾਲਾਂ:
ਲੂਕਾ 11:5-8—ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸੰਜਮ ਰੱਖਣ ਲਈ ਸਾਨੂੰ ਮਦਦ ਮੰਗਦੇ ਰਹਿਣਾ ਚਾਹੀਦਾ ਹੈ