ਸੰਤੁਸ਼ਟੀ
ਕਹਾ 30:8, 9; 1 ਤਿਮੋ 6:6-8; ਇਬ 13:5
ਇਹ ਵੀ ਦੇਖੋ: ਮੱਤੀ 6:11, 19-21, 24-33; ਰਸੂ 20:35; ਫ਼ਿਲਿ 4:11-13
ਬਾਈਬਲ ਵਿੱਚੋਂ ਮਿਸਾਲਾਂ:
1 ਰਾਜ 17:8-16—ਯਹੋਵਾਹ ਨੇ ਸਾਰਫਥ ਦੀ ਵਿਧਵਾ ਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਦਿੱਤੀਆਂ, ਸਗੋਂ ਚਮਤਕਾਰ ਕਰ ਕੇ ਉਸ ਨੂੰ ਹਰ ਰੋਜ਼ ਉੱਨਾ ਖਾਣਾ ਦਿੱਤਾ ਜਿੰਨਾ ਉਸ ਨੂੰ ਚਾਹੀਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ ਜਿੰਨਾ ਕੁ ਹੈ, ਸਾਨੂੰ ਉਸੇ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ