ਪਾਠ 3
ਵਿੱਕੀ ਨੂੰ ਪਤਾ ਲੱਗਦਾ ਕਿ ਉਸ ਦਾ ਦੋਸਤ ਬੀਮਾਰ ਹੈ।
ਸੋ ਉਹ ਸੋਚਦਾ: ਆਪਣੇ ਦੋਸਤ ਨੂੰ ਚਿੱਠੀ ਲਿਖਦਾਂ
“ਜਲਦੀ-ਜਲਦੀ ਠੀਕ ਤੂੰ ਹੋ ਜਾ”
ਫਿਰ ਮੈਂ ਉਹ ਨੂੰ ਜਾ ਕੇ ਮਿਲਦਾਂਭਲਾ ਕਰੋਗੇ, ਤਾਂ ਖ਼ੁਸ਼ੀ ਲਿਆਓਗੇ! ਭਲਾ ਕਰੋਗੇ, ਤਾਂ ਖ਼ੁਸ਼ੀ ਪਾਓਗੇ!
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਇਹ ਚੀਜ਼ਾਂ ਲੱਭਣ ਲਈ ਕਹੋ:
ਘਰ ਮੇਜ਼ ਵਿੱਕੀ
ਸੂਰਜ ਪੰਛੀ ਦਰਖ਼ਤ
ਆਪਣੇ ਬੱਚੇ ਨੂੰ ਪੁੱਛੋ:
ਤੈਨੂੰ ਕਿਸੇ ਦਾ ਪਤਾ ਹੈ ਜੋ ਬੀਮਾਰ ਹੈ?
ਅਸੀਂ ਉਸ ਦੀ ਮਦਦ ਕਿੱਦਾਂ ਕਰ ਸਕਦੇ ਹਾਂ?