Skip to content

Skip to table of contents

ਭਾਗ 3

“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ”

“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ”

ਯਿਸੂ ਦੇ ਪਿੱਛੇ-ਪਿੱਛੇ ਚੱਲਣ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ? ਪੌਲੁਸ ਰਸੂਲ ਨੇ ਕਿਹਾ: “ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ।” (2 ਕੁਰਿੰਥੀਆਂ 5:14) ਇਸ ਭਾਗ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਯਹੋਵਾਹ, ਇਨਸਾਨਾਂ ਅਤੇ ਆਪਣੇ ਚੇਲਿਆਂ ਨੂੰ ਕਿਵੇਂ ਪਿਆਰ ਕੀਤਾ। ਉਸ ਦੇ ਪਿਆਰ ਦਾ ਸਾਡੇ ਦਿਲਾਂ ’ਤੇ ਗਹਿਰਾ ਅਸਰ ਪਵੇਗਾ ਅਤੇ ਅਸੀਂ ਹੋਰ ਵੀ ਚੰਗੀ ਤਰ੍ਹਾਂ ਉਸ ਦੀ ਰੀਸ ਕਰ ਪਾਵਾਂਗੇ।