ਮੌਤ ਦਾ ਗਮ ਕਿੱਦਾਂ ਸਹੀਏ?
ਕੀ ਤੁਹਾਡੇ ਕਿਸੇ ਅਜ਼ੀਜ਼ ਦੀ ਮੌਤ ਹੋਈ ਹੈ? ਕੀ ਤੁਹਾਨੂੰ ਆਪਣੇ ਸੋਗ ਨੂੰ ਘਟਾਉਣ ਲਈ ਮਦਦ ਦੀ ਲੋੜ ਹੈ?
ਜਾਣ-ਪਛਾਣ
ਇਸ ਪ੍ਰਕਾਸ਼ਨ ਵਿਚ ਸੋਗ ਕਰ ਰਹੇ ਲੋਕਾਂ ਨੂੰ ਬਾਈਬਲ ਰਾਹੀਂ ਦਿਲਾਸਾ ਦਿੱਤਾ ਗਿਆ ਹੈ।
“ਨਹੀਂ! . . . ਇਹ ਨਹੀਂ ਹੋ ਸਕਦਾ!”
ਦੁਨੀਆਂ ਭਰ ਵਿਚ ਹਰ ਰੋਜ਼ ਅਣਗਿਣਤ ਪਰਿਵਾਰਾਂ ਉੱਤੇ ਅਜਿਹੇ ਕਹਿਰ ਟੁੱਟਦੇ ਹਨ।
ਕੀ ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ?
ਜਦੋਂ ਤੁਹਾਡੇ ਕਿਸੇ ਪਿਆਰ ਦੀ ਮੌਤ ਹੋ ਜਾਂਦੀ, ਤਾਂ ਕੀ ਸੋਗ ਕਰ ਕੇ ਆਪਣਾ ਦੁੱਖ ਜ਼ਾਹਰ ਕਰਨਾ ਗ਼ਲਤ ਹੈ?
ਅਸੀਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦੇ ਹਾਂ?
ਕੀ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਰੱਖੋਗੇ ਜਾਂ ਉਨ੍ਹਾਂ ਨੂੰ ਬਾਹਰ ਕੱਢੋਗੇ?
ਦੂਸਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ?
ਸਮਝਦਾਰ ਦੋਸਤਾਂ ਨੂੰ ਸੋਗ ਕਰ ਰਹੇ ਵਿਅਕਤੀ ਦੀ ਮਦਦ ਕਰਨ ਲਈ ਆਪ ਪਹਿਲ ਕਰਨ ਦੀ ਲੋੜ ਹੈ।
ਸਾਡੇ ਪਿਆਰਿਆਂ ਲਈ ਇਕ ਪੱਕੀ ਉਮੀਦ
ਕਿਸੇ ਦੀ ਮੌਤ ਹੋ ਜਾਣ ਇਹ ਗੱਲ ਸਹਿਣੀ ਬਹੁਤ ਔਖੀ ਹੁੰਦੀ ਹੈ ਕਿ ਅਸੀਂ ਉਸ ਨਾਲ ਫਿਰ ਕਦੀ ਵੀ ਗੱਲ ਨਹੀਂ ਕਰ ਸਕਾਂਗੇ, ਹੱਸ-ਖੇਡ ਨਹੀਂ ਸਕਾਂਗੇ ਜਾਂ ਉਸ ਨੂੰ ਜੱਫੀ ਨਹੀਂ ਪਾ ਸਕਾਂਗੇ। ਪਰ ਬਾਈਬਲ ਸਾਨੂੰ ਉਮੀਦ ਦਿੰਦੀ ਹੈ।
ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ
ਹੋਰ ਵਿਸ਼ੇ
ਸੋਗ ਮਨਾਉਣ ਵਾਲਿਆਂ ਲਈ ਦਿਲਾਸਾ
ਜਦੋਂ ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਂਦੀ ਹੈ, ਤਾਂ ਸ਼ਾਇਦ ਸਾਨੂੰ ਲੱਗੇ ਕਿ ਕੋਈ ਵੀ ਸਾਡਾ ਦਰਦ ਨਹੀਂ ਸਮਝਦਾ। ਪਰ ਰੱਬ ਸਾਡਾ ਦਰਦ ਸਮਝਦਾ ਹੈ ਅਤੇ ਉਹ ਸਾਡੀ ਮਦਦ ਕਰ ਸਕਦਾ ਹੈ।