ਕਿਸ਼ਤ 1
ਦੁਨੀਆਂ ਦਾ ਸੱਚਾ ਚਾਨਣ
“ਸ਼ਬਦ” ਸ਼ੁਰੂ ਵਿਚ ਪਰਮੇਸ਼ੁਰ ਦੇ ਨਾਲ ਸੀ ਅਤੇ ਇਕ ਈਸ਼ਵਰ ਸੀ (gnj 1 00:00–00:43)
ਸ਼ਬਦ ਰਾਹੀਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਬਣਾਈਆਂ (gnj 1 00:44–01:00)
ਸ਼ਬਦ ਦੇ ਜ਼ਰੀਏ ਜ਼ਿੰਦਗੀ ਅਤੇ ਚਾਨਣ ਹੋਂਦ ਵਿਚ ਆਏ (gnj 1 01:01–02:11)
ਹਨੇਰਾ ਚਾਨਣ ਨੂੰ ਬੁਝਾ ਨਾ ਸਕਿਆ (gnj 1 02:12–03:59)
ਲੂਕਾ ਥਿਉਫ਼ਿਲੁਸ ਨੂੰ ਆਪਣੀ ਇੰਜੀਲ ਦਾ ਪਿਛੋਕੜ ਦੱਸਦਾ ਹੈ (gnj 1 04:13–06:02)
ਜਬਰਾਏਲ ਦੂਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਬਾਰੇ ਦੱਸਦਾ ਹੈ (gnj 1 06:04–13:53)
ਜਬਰਾਏਲ ਦੂਤ ਯਿਸੂ ਦੇ ਜਨਮ ਬਾਰੇ ਦੱਸਦਾ ਹੈ (gnj 1 13:52–18:26)
ਮਰੀਅਮ ਇਲੀਸਬਤ ਨੂੰ ਮਿਲਣ ਗਈ (gnj 1 18:27–21:15)
ਮਰੀਅਮ ਯਹੋਵਾਹ ਦਾ ਗੁਣਗਾਨ ਕਰਦੀ ਹੈ (gnj 1 21:14–24:00)
ਯੂਹੰਨਾ ਦਾ ਜਨਮ ਅਤੇ ਉਸ ਦਾ ਨਾਂ ਰੱਖਿਆ ਜਾਂਦਾ ਹੈ (gnj 1 24:01–27:17)
ਜ਼ਕਰਯਾਹ ਦੀ ਭਵਿੱਖਬਾਣੀ (gnj 1 27:15–30:56)
ਮਰੀਅਮ ਪਵਿੱਤਰ ਸ਼ਕਤੀ ਨਾਲ ਗਰਭਵਤੀ ਹੁੰਦੀ ਹੈ; ਯੂਸੁਫ਼ ਕੀ ਕਰਦਾ ਹੈ (gnj 1 30:58–35:29)
ਯੂਸੁਫ਼ ਅਤੇ ਮਰੀਅਮ ਬੈਤਲਹਮ ਜਾਂਦੇ ਹਨ; ਯਿਸੂ ਦਾ ਜਨਮ (gnj 1 35:30–39:53)
ਦੂਤ ਮੈਦਾਨ ਵਿਚ ਚਰਵਾਹਿਆਂ ਅੱਗੇ ਪ੍ਰਗਟ ਹੁੰਦੇ ਹਨ (gnj 1 39:54–41:40)
ਚਰਵਾਹੇ ਖੁਰਲੀ ਵਿਚ ਪਏ ਬੱਚੇ ਨੂੰ ਦੇਖਣ ਜਾਂਦੇ ਹਨ (gnj 1 41:41–43:53)
ਯਿਸੂ ਨੂੰ ਮੰਦਰ ਵਿਚ ਯਹੋਵਾਹ ਅੱਗੇ ਪੇਸ਼ ਕੀਤਾ ਗਿਆ (gnj 1 43:56–45:02)
ਸ਼ਿਮਓਨ ਨੂੰ ਮਸੀਹ ਨੂੰ ਦੇਖਣ ਦਾ ਮੌਕਾ ਮਿਲਦਾ ਹੈ (gnj 1 45:04–48:50)
ਅੱਨਾ ਬੱਚੇ ਬਾਰੇ ਗੱਲਾਂ ਦੱਸਦੀ ਹੈ (gnj 1 48:52–50:21)
ਜੋਤਸ਼ੀ ਆਉਂਦੇ ਹਨ ਅਤੇ ਹੇਰੋਦੇਸ ਦੀ ਸਾਜ਼ਸ਼ (gnj 1 50:25–55:52)
ਯੂਸੁਫ਼ ਮਰੀਅਮ ਅਤੇ ਯਿਸੂ ਨੂੰ ਲੈ ਕੇ ਮਿਸਰ ਭੱਜ ਜਾਂਦਾ ਹੈ (gnj 1 55:53–57:34)
ਹੇਰੋਦੇਸ ਬੈਤਲਹਮ ਅਤੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਛੋਟੇ ਮੁੰਡੇ ਮਰਵਾ ਦਿੰਦਾ ਹੈ (gnj 1 57:35–59:32)
ਯਿਸੂ ਦਾ ਪਰਿਵਾਰ ਨਾਸਰਤ ਰਹਿਣ ਲੱਗ ਪੈਂਦਾ ਹੈ (gnj 1 59:34–1:03:55)
12 ਸਾਲ ਦਾ ਯਿਸੂ ਮੰਦਰ ਵਿਚ (gnj 1 1:04:00–1:09:40)
ਯਿਸੂ ਆਪਣੇ ਮਾਪਿਆਂ ਨਾਲ ਨਾਸਰਤ ਵਾਪਸ ਆਉਂਦਾ ਹੈ (gnj 1 1:09:41–1:10:27)
ਸੱਚਾ ਚਾਨਣ ਦੁਨੀਆਂ ਵਿਚ ਆਉਣ ਹੀ ਵਾਲਾ ਸੀ (gnj 1 1:10:28–1:10:55)