Skip to content

Skip to table of contents

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਤੋਂ ਦਲੇਰੀ ਕਿਉਂ ਮੰਗ ਸਕਦੇ ਹਾਂ? (ਜ਼ਬੂ. 138:3)

  2. ਅਸੀਂ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਦਲੇਰ ਕਿਵੇਂ ਬਣ ਸਕਦੇ ਹਾਂ? (ਰਸੂ. 4:31)

  3. ਅਸੀਂ ਪ੍ਰਚਾਰ ਵਿਚ ਦਲੇਰ ਕਿਵੇਂ ਬਣ ਸਕਦੇ ਹਾਂ? (1 ਥੱਸ. 2:2)

  4. ਦਬਾਅ ਆਉਣ ’ਤੇ ਕਿਹੜੀ ਗੱਲ ਦਲੇਰੀ ਨਾਲ ਕੰਮ ਕਰਨ ਵਿਚ ਸਾਡੀ ਮਦਦ ਕਰਦੀ ਹੈ? (1 ਪਤ. 2:21-23)

  5. ਦਲੇਰੀ ਕਰਕੇ ਸਾਨੂੰ ਕਿਹੜੇ ਇਨਾਮ ਮਿਲਣਗੇ? (ਇਬ. 10:35)