Skip to content

Skip to table of contents

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. ਪਿਆਰ ਗਿਆਨ ਨਾਲੋਂ ਕਿਵੇਂ ਉੱਤਮ ਹੈ? (1 ਕੁਰਿੰ. 8:1)

  2. ਅਸੀਂ ਪੁਰਾਣੇ ਸਮੇਂ ਦੇ ਸੇਵਕਾਂ ਦੀ ਰੀਸ ਕਰਦਿਆਂ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ? (ਰੋਮੀ. 13:8)

  3. ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਦੀ ਖ਼ਾਤਰ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਿਵੇਂ ਵਾਰ ਸਕਦੇ ਹਾਂ? (1 ਥੱਸ. 2:7, 8)

  4. ਅਸੀਂ ਆਪਣੇ ਭਾਈਚਾਰੇ ਨੂੰ ਵਧਾਉਣ ਵਿਚ ਯੋਗਦਾਨ ਕਿਵੇਂ ਪਾ ਸਕਦੇ ਹਾਂ? (ਅਫ਼. 4:1-3, 11-16; 1 ਥੱਸ. 5:11)

  5. ਅਸੀਂ ਹਰ ਕੰਮ ਕਰਦਿਆਂ ਪਿਆਰ ਕਿਵੇਂ ਦਿਖਾ ਸਕਦੇ ਹਾਂ? (1 ਕੁਰਿੰ. 16:14)