ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
1. ਯਹੋਵਾਹ ਦੇ ਕਿਨ੍ਹਾਂ ਤਿੰਨ ਪ੍ਰਬੰਧਾਂ ਕਰਕੇ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ? (ਜ਼ਬੂ. 32:1-10)
2. ਅਸੀਂ ਹੁਣ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? (ਜ਼ਬੂ. 5:11, 12; 91:14)
3. ਚੁਣੌਤੀਆਂ ਦੇ ਬਾਵਜੂਦ ਅਸੀਂ ਸੇਵਾ ਦਾ ਕੰਮ ਕਰਦਿਆਂ ਆਪਣੀ ਖ਼ੁਸ਼ੀ ਬਰਕਰਾਰ ਕਿਵੇਂ ਰੱਖ ਸਕਦੇ ਹਾਂ? (ਰਸੂ. 13:50-52; ਰੋਮੀ. 5:3-5)
4. ਅਸੀਂ ਆਪਣੇ ਮਨਾਂ ਨੂੰ ‘ਬੋਝ ਹੇਠ ਦੱਬੇ ਜਾਣ’ ਅਤੇ ਆਪਣੀ ਖ਼ੁਸ਼ੀ ਗੁਆਉਣ ਤੋਂ ਕਿਵੇਂ ਬਚ ਸਕਦੇ ਹਾਂ? (ਲੂਕਾ 21:34)
5. ਯਹੋਵਾਹ ਸਾਨੂੰ ਖ਼ੁਸ਼ੀ ਕਿਵੇਂ ਦਿੰਦਾ ਹੈ? (ਜ਼ਬੂ. 92:4, 5)
6. ਲਗਾਤਾਰ ਯਹੋਵਾਹ ਨੂੰ ਆਪਣੇ ਅੱਗੇ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਰੋਮੀ. 1:20; ਬਿਵ. 6:6-9; ਫ਼ਿਲਿ. 4:6; ਜ਼ਬੂ. 16:3)