ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
1. ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਡੇ ਕੋਲ ਕਿਹੜੇ ਸਨਮਾਨ ਹਨ? (ਕਹਾ. 27: 11)
2. ਅਸੀਂ ਯਿਸੂ ਦੀ ਰੀਸ ਕਰ ਕੇ ਯਹੋਵਾਹ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? (ਯੂਹੰ. 8:29)
3. ਸੇਵਾ ਦਾ ਕੰਮ ਕਰ ਕੇ ਅਸੀਂ ਯਹੋਵਾਹ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? (ਯੂਹੰ. 15:8)
4. ਅਸੀਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਯਹੋਵਾਹ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? (ਯੂਹੰ. 14:31; ਅਫ਼. 6:1-4; ਜ਼ਬੂ. 35:18; 1 ਪਤ. 2:12)
5. ਅਸੀਂ ਨਿਰਾਸ਼ਾ, ਮੁਸ਼ਕਲਾਂ ਅਤੇ ਪਰੀਖਿਆਵਾਂ ਵਿੱਚੋਂ ਖ਼ੁਸ਼ੀ-ਖ਼ੁਸ਼ੀ ਕਿਵੇਂ ਲੰਘ ਸਕਦੇ ਹਾਂ? (ਨਹ. 8: 10)