Skip to content

Skip to table of contents

ਭਾਗ ਚਾਰ

“ਮੈਂ ਪੂਰੀ ਤਾਕਤ ਨਾਲ ਆਪਣੇ ਪਵਿੱਤਰ ਨਾਂ ਦੀ ਰੱਖਿਆ ਕਰਾਂਗਾ”​—⁠ਸ਼ੁੱਧ ਭਗਤੀ ਨੂੰ ਮਿਟਾਉਣ ਦੀ ਕੋਸ਼ਿਸ਼ ਨਾਕਾਮ ਹੋਈ

“ਮੈਂ ਪੂਰੀ ਤਾਕਤ ਨਾਲ ਆਪਣੇ ਪਵਿੱਤਰ ਨਾਂ ਦੀ ਰੱਖਿਆ ਕਰਾਂਗਾ”​—⁠ਸ਼ੁੱਧ ਭਗਤੀ ਨੂੰ ਮਿਟਾਉਣ ਦੀ ਕੋਸ਼ਿਸ਼ ਨਾਕਾਮ ਹੋਈ

ਹਿਜ਼ਕੀਏਲ 39:25

ਮੁੱਖ ਗੱਲ: ਯਹੋਵਾਹ ਮਹਾਂਕਸ਼ਟ ਦੌਰਾਨ ਆਪਣੇ ਲੋਕਾਂ ਨੂੰ ਬਚਾਵੇਗਾ

ਯਹੋਵਾਹ ਲੋਕਾਂ ਨਾਲ ਪਿਆਰ ਕਰਦਾ ਹੈ, ਪਰ ਉਹ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਵੀ ਲੈਂਦਾ ਹੈ। ਉਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਉਸ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਬੁਰੇ ਕੰਮ ਕਰ ਕੇ ਉਸ ਨਾਲ ਦਗ਼ਾ ਕਰਦੇ ਹਨ? ਉਹ ਕਿਵੇਂ ਤੈਅ ਕਰੇਗਾ ਕਿ ਮਹਾਂਕਸ਼ਟ ਵਿੱਚੋਂ ਕਿਸ ਨੂੰ ਬਚਾਉਣਾ ਹੈ ਤੇ ਕਿਸ ਨੂੰ ਨਹੀਂ? ਨਾਲੇ ਪਿਆਰ ਕਰਨ ਵਾਲਾ ਪਰਮੇਸ਼ੁਰ ਯਹੋਵਾਹ ਲੱਖਾਂ-ਕਰੋੜਾਂ ਦੁਸ਼ਟ ਲੋਕਾਂ ਨੂੰ ਕਿਉਂ ਨਾਸ਼ ਕਰੇਗਾ?

ਇਸ ਭਾਗ ਵਿਚ

ਅਧਿਆਇ 15

“ਮੈ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ”

ਹਿਜ਼ਕੀਏਲ ਤੇ ਪ੍ਰਕਾਸ਼ ਦੀ ਕਿਤਾਬ ਵਿਚ ਵੇਸਵਾਵਾਂ ਬਾਰੇ ਜੋ ਬਿਆਨ ਕੀਤਾ ਗਿਆ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?

ਅਧਿਆਇ 16

“ਮੱਥੇ ’ਤੇ ਨਿਸ਼ਾਨ ਲਾ”

ਹਿਜ਼ਕੀਏਲ ਦੇ ਦਿਨਾਂ ਵਿਚ ਵਫ਼ਾਦਾਰ ਲੋਕਾਂ ’ਤੇ ਜਿਸ ਤਰ੍ਹਾਂ ਨਿਸ਼ਾਨ ਲਾਇਆ ਗਿਆ, ਉਹ ਅੱਜ ਸਾਡੇ ਲਈ ਮਾਅਨੇ ਰੱਖਦਾ ਹੈ।

ਅਧਿਆਇ 17

‘ਹੇ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ’

ਮਾਗੋਗ ਦਾ ਗੋਗ ਕੌਣ ਹੈ ਤੇ ਉਹ ਕਿਹੜੇ ਦੇਸ਼ ’ਤੇ ਹਮਲਾ ਕਰਦਾ ਹੈ?

ਅਧਿਆਇ 18

“ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ”

ਗੋਗ ਦੇ ਹਮਲੇ ਕਰਕੇ ਯਹੋਵਾਹ ਦਾ ਗੁੱਸਾ ਭੜਕ ਉੱਠੇਗਾ ਜਿਸ ਕਰਕੇ ਉਹ ਆਪਣੇ ਲੋਕਾਂ ਨੂੰ ਬਚਾਵੇਗਾ।