Skip to content

Skip to table of contents

ਸਿੱਖਿਆ ਡੱਬੀ 12ੳ

ਦੋ ਸੋਟੀਆਂ ਨੂੰ ਜੋੜਿਆ ਗਿਆ

ਦੋ ਸੋਟੀਆਂ ਨੂੰ ਜੋੜਿਆ ਗਿਆ

ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਇਕ ਸੋਟੀ ’ਤੇ ਲਿਖੇ ‘ਯਹੂਦਾਹ ਲਈ’ ਅਤੇ ਦੂਸਰੀ ’ਤੇ ਲਿਖੇ ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਲਈ।’

‘ਯਹੂਦਾਹ ਲਈ’

ਪੁਰਾਣੇ ਜ਼ਮਾਨੇ ਵਿਚ

ਯਹੂਦਾਹ ਦਾ ਦੋ-ਗੋਤੀ ਰਾਜ

ਸਾਡੇ ਜ਼ਮਾਨੇ ਵਿਚ

ਚੁਣੇ ਹੋਏ ਮਸੀਹੀ

‘ਇਫ਼ਰਾਈਮ ਦੀ ਸੋਟੀ, ਯੂਸੁਫ਼ ਲਈ’

ਪੁਰਾਣੇ ਜ਼ਮਾਨੇ ਵਿਚ

ਇਜ਼ਰਾਈਲ ਦਾ ਦਸ-ਗੋਤੀ ਰਾਜ

ਸਾਡੇ ਜ਼ਮਾਨੇ ਵਿਚ

ਹੋਰ ਭੇਡਾਂ

“ਉਹ ਤੇਰੇ ਹੱਥ ਵਿਚ ਇਕ ਸੋਟੀ ਬਣ ਜਾਣ”

ਪੁਰਾਣੇ ਜ਼ਮਾਨੇ ਵਿਚ

537 ਈਸਵੀ ਪੂਰਵ ਸੱਚੀ ਭਗਤੀ ਕਰਨ ਵਾਲੇ ਲੋਕ ਕੌਮਾਂ ਵਿੱਚੋਂ ਆਪਣੇ ਦੇਸ਼ ਵਾਪਸ ਆਏ, ਉਨ੍ਹਾਂ ਨੇ ਯਰੂਸ਼ਲਮ ਨੂੰ ਦੁਬਾਰਾ ਉਸਾਰਿਆ ਅਤੇ ਇਕ ਕੌਮ ਵਜੋਂ ਯਹੋਵਾਹ ਦੀ ਭਗਤੀ ਕੀਤੀ।

ਸਾਡੇ ਜ਼ਮਾਨੇ ਵਿਚ

1919 ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਹੌਲੀ-ਹੌਲੀ ਦੁਬਾਰਾ ਸੰਗਠਿਤ ਕੀਤਾ ਗਿਆ ਅਤੇ ਉਹ “ਇੱਕੋ ਝੁੰਡ” ਵਜੋਂ ਸੇਵਾ ਕਰਨ ਲੱਗੇ।