Skip to content

Skip to table of contents

ਸਿੱਖਿਆ ਡੱਬੀ 8ੳ

ਮਸੀਹ ਬਾਰੇ ਭਵਿੱਖਬਾਣੀ​—⁠ਇਕ ਵੱਡਾ ਦਿਆਰ

ਮਸੀਹ ਬਾਰੇ ਭਵਿੱਖਬਾਣੀ​—⁠ਇਕ ਵੱਡਾ ਦਿਆਰ

ਹਿਜ਼ਕੀਏਲ 17:3-24

  • 1. ਨਬੂਕਦਨੱਸਰ ਯਹੋਯਾਕੀਨ ਨੂੰ ਬਾਬਲ ਲੈ ਗਿਆ

  • 2. ਨਬੂਕਦਨੱਸਰ ਨੇ ਯਰੂਸ਼ਲਮ ਵਿਚ ਸਿਦਕੀਯਾਹ ਨੂੰ ਰਾਜ-ਗੱਦੀ ’ਤੇ ਬਿਠਾ ਦਿੱਤਾ

  • 3. ਸਿਦਕੀਯਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਤੇ ਮਿਸਰ ਤੋਂ ਫ਼ੌਜੀ ਮਦਦ ਮੰਗੀ

  • 4. ਯਹੋਵਾਹ ਨੇ ਆਪਣੇ ਪੁੱਤਰ ਨੂੰ ਸਵਰਗੀ ਸੀਓਨ ਪਹਾੜ ਉੱਤੇ ਲਾਇਆ

  • 5. ਯਿਸੂ ਦੇ ਰਾਜ ਦੇ ਸਾਏ ਹੇਠ ਪੂਰੀ ਧਰਤੀ ’ਤੇ ਆਗਿਆਕਾਰ ਲੋਕ ਸੁੱਖ-ਸਾਂਦ ਨਾਲ ਵੱਸਣਗੇ