ਸਿੱਖਿਆ ਡੱਬੀ 7ੳ
ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੌਮਾਂ
ਲਗਭਗ 650-300 ਈ. ਪੂ.
ਸਮਾਂ-ਰੇਖਾ (ਸਾਰੇ ਸਾਲ ਈਸਵੀ ਪੂਰਵ)
-
620: ਯਰੂਸ਼ਲਮ ’ਤੇ ਬਾਬਲ ਦਾ ਕਬਜ਼ਾ ਸ਼ੁਰੂ
ਨਬੂਕਦਨੱਸਰ ਨੇ ਯਰੂਸ਼ਲਮ ਦੇ ਰਾਜੇ ਨੂੰ ਆਪਣੇ ਅਧੀਨ ਕੀਤਾ
-
617: ਯਰੂਸ਼ਲਮ ਦੇ ਲੋਕਾਂ ਨੂੰ ਪਹਿਲੀ ਵਾਰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ
ਜਿਨ੍ਹਾਂ ਵਿਚ ਹਾਕਮ, ਤਾਕਤਵਰ ਯੋਧੇ ਅਤੇ ਕਾਰੀਗਰ ਸਨ
-
607: ਬਾਬਲ ਦੁਆਰਾ ਯਰੂਸ਼ਲਮ ਦਾ ਨਾਸ਼
ਸ਼ਹਿਰ ਅਤੇ ਉਸ ਦੇ ਮੰਦਰ ਨੂੰ ਸਾੜ ਦਿੱਤਾ ਗਿਆ
-
607 ਤੋਂ ਬਾਅਦ: ਸਮੁੰਦਰ ਕੰਢੇ ਵੱਸੇ ਸੋਰ ਸ਼ਹਿਰ
’ਤੇ ਨਬੂਕਦਨੱਸਰ ਨੇ 13 ਸਾਲ ਹਮਲਾ ਕਰ ਕੇ ਇਸ ਨੂੰ ਜਿੱਤ ਲਿਆ, ਪਰ ਟਾਪੂ ’ਤੇ ਵੱਸਿਆ ਸ਼ਹਿਰ ਬਚ ਗਿਆ
-
602: ਅੰਮੋਨ ਅਤੇ ਮੋਆਬ
ਨਬੂਕਦਨੱਸਰ ਨੇ ਅੰਮੋਨ ਅਤੇ ਮੋਆਬ ’ਤੇ ਹਮਲਾ ਕੀਤਾ
-
588: ਬਾਬਲ ਨੇ ਮਿਸਰ ਨੂੰ ਹਰਾਇਆ
ਆਪਣੇ ਰਾਜ ਦੇ 37ਵੇਂ ਸਾਲ ਵਿਚ ਨਬੂਕਦਨੱਸਰ ਨੇ ਮਿਸਰ ’ਤੇ ਹਮਲਾ ਕੀਤਾ
-
332: ਟਾਪੂ ’ਤੇ ਵੱਸਿਆ ਸੋਰ ਸ਼ਹਿਰ
ਸਿਕੰਦਰ ਮਹਾਨ ਅਧੀਨ ਯੂਨਾਨੀ ਫ਼ੌਜ ਨੇ ਟਾਪੂ ’ਤੇ ਵੱਸੇ ਸੋਰ ਸ਼ਹਿਰ ਦਾ ਨਾਸ਼ ਕਰ ਦਿੱਤਾ
-
332 ਜਾਂ ਉਸ ਤੋਂ ਪਹਿਲਾਂ: ਫਲਿਸਤ
ਫਲਿਸਤ ਦੀ ਰਾਜਧਾਨੀ ਗਾਜ਼ਾ ’ਤੇ ਸਿਕੰਦਰ ਦੀ ਜਿੱਤ
ਨਕਸ਼ੇ ’ਤੇ ਥਾਵਾਂ
-
ਯੂਨਾਨ
-
ਵੱਡਾ ਸਾਗਰ
-
( ਭੂਮੱਧ ਸਾਗਰ)
-
ਸੋਰ
-
ਸੀਦੋਨ
-
ਸੋਰ
-
ਸਾਮਰਿਯਾ
-
ਯਰੂਸ਼ਲਮ
-
ਗਾਜ਼ਾ
-
ਫਲਿਸਤ
-
ਮਿਸਰ
-
ਬਾਬਲ
-
ਅੰਮੋਨ
-
ਮੋਆਬ
-
ਅਦੋਮ