Skip to content

Skip to table of contents

ਸਿੱਖਿਆ ਡੱਬੀ 10ੳ

ਸ਼ੁੱਧ ਭਗਤੀ​—⁠ਹੌਲੀ-ਹੌਲੀ ਬਹਾਲ ਹੋਈ

ਸ਼ੁੱਧ ਭਗਤੀ​—⁠ਹੌਲੀ-ਹੌਲੀ ਬਹਾਲ ਹੋਈ
  • “ਖੜ-ਖੜ ਦੀ ਆਵਾਜ਼”

    ਵਿਲੀਅਮ ਟਿੰਡੇਲ ਅਤੇ ਹੋਰ ਲੋਕਾਂ ਨੇ ਅੰਗ੍ਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ

  • “ਨਾੜਾਂ ਅਤੇ ਮਾਸ ਚੜ੍ਹਨ ਲੱਗਾ”

    ਚਾਰਲਜ਼ ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਹਾਸਲ ਕੀਤੀ

  • “ਉਹ ਜੀਉਂਦੇ ਹੋਣ ਲੱਗ ਪਏ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣੇ ਸ਼ੁਰੂ ਹੋ ਗਏ”

    1919 ਵਿਚ ਯਹੋਵਾਹ ਦੇ ਲੋਕਾਂ ਵਿਚ ‘ਜਾਨ ਆ ਗਈ’ ਤੇ ਉਹ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਲੱਗੇ