Skip to content

Skip to table of contents

ਸੱਚਾਈ ਸਦੀਪਕ ਅਸੀਸਾਂ ਲਿਆਉਂਦੀ ਹੈ

ਸੱਚਾਈ ਸਦੀਪਕ ਅਸੀਸਾਂ ਲਿਆਉਂਦੀ ਹੈ

ਸੱਚਾਈ ਸਦੀਪਕ ਅਸੀਸਾਂ ਲਿਆਉਂਦੀ ਹੈ

“ਮੈਨੂੰ ਭੁਲੇਖੇ ਤੋਂ ਸੱਚਾਈ ਵੱਲ ਲੈ ਜਾ।

ਮੈਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾ।”

ਇਹ ਪ੍ਰਸਿੱਧ ਭਾਰਤੀ ਪ੍ਰਾਰਥਨਾ ਪ੍ਰਾਚੀਨ ਸਮਿਆਂ ਤੋਂ ਦੁਹਰਾਈ ਗਈ ਹੈ। ਅੱਜਕਲ੍ਹ ਦੁਨੀਆਂ ਹਨੇਰੇ ਨਾਲ ਭਰੀ ਹੋਈ ਹੈ, ਅਤੇ ਅਨੇਕ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੱਚਾਈ ਕਿੱਥੇ ਪਾਈ ਜਾ ਸਕਦੀ ਹੈ। ਅਗਰ ਤੁਸੀਂ ਇਸ ਨੂੰ ਵੇਖੋ, ਤਾਂ ਕੀ ਤੁਸੀਂ ਇਸ ਨੂੰ ਪਛਾਣ ਸਕਦੇ ਹੋ? ਭਾਰਤ ਦੀ ਅਧਿਆਤਮਿਕ ਵਿਰਾਸਤ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ, ਇਹ ਵੱਡੀ ਪੁਸਤਿਕਾ ਤੁਹਾਨੂੰ ਉਸ ਸੱਚਾਈ ਵੱਲ ਨਿਰਦੇਸ਼ਿਤ ਕਰੇਗੀ ਜੋ ਪਰਮੇਸ਼ੁਰ ਵੱਲੋਂ ਵੱਡੀਆਂ ਅਸੀਸਾਂ ਲਿਆਉਂਦੀ ਹੈ।