2017 ਕੁੱਲ ਗਿਣਤੀ
ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ: 90
ਦੇਸ਼: 240
ਮੰਡਲੀਆਂ: 1,20,053
ਦੁਨੀਆਂ ਭਰ ਵਿਚ ਮੈਮੋਰੀਅਲ ਦੀ ਹਾਜ਼ਰੀ: 2,01,75,477
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲੇ: 18,564
ਪ੍ਰਚਾਰਕਾਂ * ਦੀ ਸਿਖਰ ਗਿਣਤੀ: 84,57,107
ਹਰ ਮਹੀਨੇ ਔਸਤ ਪ੍ਰਚਾਰਕ: 82,48,982
2016 ਦੇ ਮੁਕਾਬਲੇ % ਵਾਧਾ: 1.4
ਬਪਤਿਸਮਾ ਲੈਣ ਵਾਲਿਆਂ * ਦੀ ਗਿਣਤੀ: 2,84,212
ਹਰ ਮਹੀਨੇ ਔਸਤ ਪਾਇਨੀਅਰ * ਪ੍ਰਚਾਰਕ: 12,49,946
ਹਰ ਮਹੀਨੇ ਔਸਤ ਸਹਿਯੋਗੀ ਪਾਇਨੀਅਰ ਪ੍ਰਚਾਰਕ: 4,39,571
ਪ੍ਰਚਾਰ ਵਿਚ ਲਗਾਏ ਕੁੱਲ ਘੰਟੇ: 2,04,60,00,202
ਹਰ ਮਹੀਨੇ ਔਸਤ ਬਾਈਬਲ ਸਟੱਡੀਆਂ *: 1,00,71,524
2017 ਸੇਵਾ ਸਾਲ ਦੌਰਾਨ, * ਯਹੋਵਾਹ ਦੇ ਗਵਾਹਾਂ ਨੇ ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ’ਤੇ 20 ਕਰੋੜ 20 ਲੱਖ ਰੁਪਏ ਖ਼ਰਚ ਕੀਤੇ ਤਾਂਕਿ ਉਹ ਆਪਣਾ ਪ੍ਰਚਾਰ ਦਾ ਕੰਮ ਕਰ ਸਕਣ। ਦੁਨੀਆਂ ਭਰ ਦੇ ਸ਼ਾਖ਼ਾ ਦਫ਼ਤਰਾਂ ਵਿਚ 19,370 ਜਣੇ ਕੰਮ ਕਰਦੇ ਹਨ। ਇਹ ਸਾਰੇ ਜਣੇ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਪੂਰੇ ਸਮੇਂ ਦੇ ਸੇਵਕ ਹਨ।
^ ਪੈਰਾ 7 ਪਰਮੇਸ਼ੁਰ ਦੇ ਰਾਜ ਦੀ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਪ੍ਰਚਾਰਕ ਕਿਹਾ ਜਾਂਦਾ ਹੈ। (ਮੱਤੀ 24:14) ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਗਿਣਤੀ ਦਾ ਅੰਕੜਾ ਕਿਵੇਂ ਕੱਢਿਆ ਜਾਂਦਾ ਹੈ, jw.org ਉੱਤੇ “ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?” ਨਾਂ ਦਾ ਲੇਖ ਦੇਖੋ।
^ ਪੈਰਾ 10 ਹੋਰ ਜਾਣਕਾਰੀ ਲੈਣ ਲਈ ਕਿ ਕਿਹੜੇ ਕਦਮ ਚੁੱਕ ਕੇ ਇਕ ਵਿਅਕਤੀ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਸਕਦਾ ਹੈ, jw.org ਉੱਤੇ “ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?” ਨਾਂ ਦਾ ਲੇਖ ਦੇਖੋ।
^ ਪੈਰਾ 11 ਪਾਇਨੀਅਰ ਇਕ ਚੰਗੀ ਮਿਸਾਲ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਗਵਾਹ ਨੂੰ ਕਹਿੰਦੇ ਹਨ ਜੋ ਆਪਣੀ ਮਰਜ਼ੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਰ ਮਹੀਨੇ ਮਿੱਥੇ ਹੋਏ ਘੰਟੇ ਲਗਾਉਂਦਾ ਹੈ।
^ ਪੈਰਾ 14 ਹੋਰ ਜਾਣਕਾਰੀ ਲੈਣ ਲਈ, jw.org ਉੱਤੇ “ਬਾਈਬਲ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ?” ਨਾਂ ਦਾ ਲੇਖ ਦੇਖੋ।
^ ਪੈਰਾ 15 ਸੇਵਾ ਸਾਲ 1 ਸਤੰਬਰ ਤੋਂ ਅਗਲੇ ਸਾਲ ਦੇ 31 ਅਗਸਤ ਤਕ ਹੁੰਦਾ ਹੈ। ਮਿਸਾਲ ਲਈ, 2017 ਦਾ ਸੇਵਾ ਸਾਲ 1 ਸਤੰਬਰ 2016 ਤੋਂ ਲੈ ਕੇ 31 ਅਗਸਤ 2017 ਤਕ ਸੀ।