2018 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
2018 ਦੇ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ ਦਲੇਰ ਬਣੋ ਲਈ ਪ੍ਰੋਗ੍ਰਾਮ।
ਸ਼ੁੱਕਰਵਾਰ
ਇਸ ਦਿਨ ਦਾ ਪ੍ਰੋਗ੍ਰਾਮ ਯਹੋਸ਼ੁਆ 1:7 ’ਤੇ ਆਧਾਰਿਤ ਹੈ—“ਤਕੜਾ ਹੋ ਅਤੇ ਵੱਡਾ ਹੌਸਲਾ ਰੱਖ।”
ਸ਼ਨੀਵਾਰ
ਅਸੀਂ ਨਿਡਰ ਹੋ ਕੇ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ?
ਐਤਵਾਰ
ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਪਰਮੇਸ਼ੁਰ ਦੇ ਲੋਕਾਂ ਨੂੰ ਦਲੇਰੀ ਦੀ ਲੋੜ ਹੋਵੇਗੀ।
ਹਾਜ਼ਰੀਨ ਲਈ ਸੂਚਨਾ
ਵੱਡੇ ਸੰਮੇਲਨ ਲਈ ਲੋੜੀਂਦੀ ਜਾਣਕਾਰੀ ਲਓ।