ਐਤਵਾਰ
“ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ”—ਜ਼ਬੂਰ 27:14
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 32 ਅਤੇ ਪ੍ਰਾਰਥਨਾ
-
9:40 ਭਾਸ਼ਣ-ਲੜੀ: ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ
-
“ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ (1 ਥੱਸਲੁਨੀਕੀਆਂ 5:2, 3)
-
ਮਹਾਂ ਬਾਬਲ ਦਾ ਨਾਸ਼ (ਪ੍ਰਕਾਸ਼ ਦੀ ਕਿਤਾਬ 17:16, 17)
-
ਗੜਿਆਂ ਵਰਗਾ ਸੰਦੇਸ਼ ਸੁਣਾਉਣਾ (ਪ੍ਰਕਾਸ਼ ਦੀ ਕਿਤਾਬ 16:21)
-
ਮਾਗੋਗ ਦੇ ਗੋਗ ਦਾ ਹਮਲਾ (ਹਿਜ਼ਕੀਏਲ 38:10-12, 14-16)
-
ਆਰਮਾਗੇਡਨ (ਪ੍ਰਕਾਸ਼ ਦੀ ਕਿਤਾਬ 16:14, 16)
-
ਵੱਡੇ ਪੱਧਰ ’ਤੇ ਉਸਾਰੀ ਦਾ ਕੰਮ (ਯਸਾਯਾਹ 65:21)
-
ਆਖ਼ਰੀ ਪਰੀਖਿਆ (ਪ੍ਰਕਾਸ਼ ਦੀ ਕਿਤਾਬ 20:3, 7, 8)
-
-
11:10 ਗੀਤ ਨੰ. 49 ਅਤੇ ਘੋਸ਼ਣਾਵਾਂ
-
11:20 ਪਬਲਿਕ ਭਾਸ਼ਣ: ਇਕ ਉਮੀਦ ਜੋ ਦਲੇਰੀ ਬਖ਼ਸ਼ਦੀ ਹੈ (ਮਰਕੁਸ 5:35-42; ਲੂਕਾ 12:4, 5; ਯੂਹੰਨਾ 5:28, 29; 11:11-14)
-
11:50 ਪਹਿਰਾਬੁਰਜ ਦਾ ਸਾਰ
-
12:20 ਗੀਤ ਨੰ. 12 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 15
-
1:50 ਵੀਡੀਓ ਡਰਾਮਾ: ਦਲੇਰੀ ਅਤੇ ਦਇਆ ਦੀ ਕਹਾਣੀ—ਯੂਨਾਹ (ਯੂਨਾਹ 1-4)
-
2:40 ਗੀਤ ਨੰ. 45 ਅਤੇ ਘੋਸ਼ਣਾਵਾਂ
-
2:50 ਸਾਡੇ ਵਿਰੋਧੀਆਂ ਨਾਲੋਂ ਸਾਡੀ ਮਦਦ ਕਰਨ ਵਾਲੇ ਜ਼ਿਆਦਾ ਹਨ! (ਬਿਵਸਥਾ ਸਾਰ 7:17, 21; 28:2; 2 ਰਾਜਿਆਂ 6:16; 2 ਇਤਹਾਸ 14:9-11; 32:7, 8, 21; ਯਸਾਯਾਹ 41:10-13)
-
3:50 ਸਮਾਪਤੀ ਗੀਤ ਅਤੇ ਪ੍ਰਾਰਥਨਾ