ਸ਼ਨੀਵਾਰ
‘ਨਿਡਰ ਹੋ ਕੇ ਹੋਰ ਅਤੇ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੋ’—ਫ਼ਿਲਿੱਪੀਆਂ 1:14
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 40 ਅਤੇ ਪ੍ਰਾਰਥਨਾ
-
9:40 ਭਾਸ਼ਣ-ਲੜੀ: ਦਲੇਰ ਬਣੋ . . .
-
ਬਾਈਬਲ ਵਿਦਿਆਰਥੀਓ (ਰਸੂਲਾਂ ਦੇ ਕੰਮ 8:35, 36; 13:48)
-
ਨੌਜਵਾਨੋ (ਜ਼ਬੂਰ 71:5; ਕਹਾਉਤਾਂ 2:11)
-
ਪ੍ਰਚਾਰਕੋ (1 ਥੱਸਲੁਨੀਕੀਆਂ 2:2)
-
ਵਿਆਹੇ ਲੋਕੋ (ਅਫ਼ਸੀਆਂ 4:26, 27)
-
ਮਾਪਿਓ (1 ਸਮੂਏਲ 17:55)
-
ਪਾਇਨੀਅਰੋ (1 ਰਾਜਿਆਂ 17:6-8, 12, 16)
-
ਮੰਡਲੀ ਦੇ ਬਜ਼ੁਰਗੋ (ਰਸੂਲਾਂ ਦੇ ਕੰਮ 20:28-30)
-
ਸਿਆਣੀ ਉਮਰ ਦੇ ਭੈਣੋ-ਭਰਾਵੋ (ਦਾਨੀਏਲ 6:10, 11; 12:13)
-
-
10:50 ਗੀਤ ਨੰ. 54 ਅਤੇ ਘੋਸ਼ਣਾਵਾਂ
-
11:00 ਭਾਸ਼ਣ-ਲੜੀ: ਡਰਪੋਕਾਂ ਦੀ ਨਹੀਂ, ਸਗੋਂ ਦਲੇਰ ਵਿਅਕਤੀਆਂ ਦੀ ਰੀਸ ਕਰੋ!
-
ਦਸ ਪਰਧਾਨਾਂ ਦੀ ਨਹੀਂ, ਸਗੋਂ ਯਹੋਸ਼ੁਆ ਤੇ ਕਾਲੇਬ ਦੀ (ਗਿਣਤੀ 14:7-9)
-
ਮੇਰੋਜ਼ ਦੇ ਵਾਸੀਆਂ ਦੀ ਨਹੀਂ, ਸਗੋਂ ਯਾਏਲ ਦੀ (ਨਿਆਈਆਂ 5:23)
-
ਝੂਠੇ ਨਬੀਆਂ ਦੀ ਨਹੀਂ, ਸਗੋਂ ਮੀਕਾਯਾਹ ਦੀ (1 ਰਾਜਿਆਂ 22:14)
-
ਊਰੀਯਾਹ ਦੀ ਨਹੀਂ, ਸਗੋਂ ਯਿਰਮਿਯਾਹ ਦੀ (ਯਿਰਮਿਯਾਹ 26:21-23)
-
ਅਮੀਰ ਨੌਜਵਾਨ ਆਗੂ ਦੀ ਨਹੀਂ, ਸਗੋਂ ਪੌਲੁਸ ਦੀ (ਮਰਕੁਸ 10:21, 22)
-
-
11:45 “ਅਸੀਂ ਅਜਿਹੇ ਇਨਸਾਨ ਨਹੀਂ ਹਾਂ ਜਿਹੜੇ ਪਿੱਛੇ ਹਟ . . . ਜਾਂਦੇ ਹਨ”! (ਇਬਰਾਨੀਆਂ 10:35, 36, 39; 11:30, 32-34, 36; 1 ਪਤਰਸ 5:10)
-
12:15 ਗੀਤ ਨੰ. 23 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 28
-
1:50 ਭਾਸ਼ਣ-ਲੜੀ: ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਦਲੇਰ ਬਣਨਾ ਸਿੱਖੋ
-
ਸ਼ੇਰ (ਮੀਕਾਹ 5:8)
-
ਘੋੜੇ (ਅੱਯੂਬ 39:19-25)
-
ਨਿਓਲੇ (ਜ਼ਬੂਰ 91:3, 13-15)
-
ਹੰਮਿਗਬਰਡ (1 ਪਤਰਸ 3:15)
-
ਹਾਥੀ (ਕਹਾਉਤਾਂ 17:17)
-
-
2:40 ਗੀਤ ਨੰ. 10 ਅਤੇ ਘੋਸ਼ਣਾਵਾਂ
-
2:50 ਭਾਸ਼ਣ-ਲੜੀ: ਸਾਡੇ ਭੈਣ-ਭਰਾ ਦਲੇਰੀ ਕਿਵੇਂ ਦਿਖਾ ਰਹੇ ਹਨ . . .
-
ਅਫ਼ਰੀਕਾ ਵਿਚ (ਮੱਤੀ 10:36-39)
-
ਏਸ਼ੀਆ ਵਿਚ (ਜ਼ਕਰਯਾਹ 2:8)
-
ਯੂਰਪ ਵਿਚ (ਪ੍ਰਕਾਸ਼ ਦੀ ਕਿਤਾਬ 2:10)
-
ਉੱਤਰੀ ਅਮਰੀਕਾ ਵਿਚ (ਯਸਾਯਾਹ 6:8)
-
ਓਸ਼ਨੀਆ ਵਿਚ (ਜ਼ਬੂਰ 94:14, 19)
-
ਦੱਖਣੀ ਅਮਰੀਕਾ ਵਿਚ (ਜ਼ਬੂਰ 34:19)
-
-
4:15 ਦਲੇਰ ਬਣੋ, ਪਰ ਆਪਣੇ ਆਪ ’ਤੇ ਭਰੋਸਾ ਨਾ ਰੱਖੋ! (ਕਹਾਉਤਾਂ 3:5, 6; ਯਸਾਯਾਹ 25:9; ਯਿਰਮਿਯਾਹ 17:5-10; ਯੂਹੰਨਾ 5:19)
-
4:50 ਗੀਤ ਨੰ. 4 ਅਤੇ ਸਮਾਪਤੀ ਪ੍ਰਾਰਥਨਾ