Skip to content

Skip to table of contents

2018 ਕੁੱਲ ਗਿਣਤੀ

2018 ਕੁੱਲ ਗਿਣਤੀ
  • ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ: 87

  • ਦੇਸ਼: 240

  • ਮੰਡਲੀਆਂ: 1,19,954

  • ਦੁਨੀਆਂ ਭਰ ਵਿਚ ਮੈਮੋਰੀਅਲ ਦੀ ਹਾਜ਼ਰੀ: 2,03,29,317

  • ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲੇ: 19,521

  • ਪ੍ਰਚਾਰਕਾਂ * ਦੀ ਸਿਖਰ ਗਿਣਤੀ: 85,79,909

  • ਹਰ ਮਹੀਨੇ ਔਸਤ ਪ੍ਰਚਾਰਕ: 83,60,594

  • 2017 ਦੇ ਮੁਕਾਬਲੇ % ਵਾਧਾ: 1.4

  • ਬਪਤਿਸਮਾ ਲੈਣ ਵਾਲਿਆਂ * ਦੀ ਗਿਣਤੀ: 2,81,744

  • ਹਰ ਮਹੀਨੇ ਔਸਤ ਪਾਇਨੀਅਰ * ਪ੍ਰਚਾਰਕ: 12,67,808

  • ਹਰ ਮਹੀਨੇ ਸਹਿਯੋਗੀ ਪਾਇਨੀਅਰ ਪ੍ਰਚਾਰਕ: 4,46,642

  • ਪ੍ਰਚਾਰ ਵਿਚ ਲਗਾਏ ਕੁੱਲ ਘੰਟੇ: 2,07,46,55,497

  • ਹਰ ਮਹੀਨੇ ਔਸਤ ਬਾਈਬਲ ਸਟੱਡੀਆਂ *: 1,00,79,709

2018 ਸੇਵਾ ਸਾਲ ਦੌਰਾਨ, * ਯਹੋਵਾਹ ਦੇ ਗਵਾਹਾਂ ਨੇ ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ’ਤੇ 21 ਕਰੋੜ 40 ਲੱਖ ਰੁਪਏ ਖ਼ਰਚ ਕੀਤੇ ਤਾਂਕਿ ਉਹ ਆਪਣਾ ਪ੍ਰਚਾਰ ਦਾ ਕੰਮ ਕਰ ਸਕਣ। ਦੁਨੀਆਂ ਭਰ ਦੇ ਸ਼ਾਖ਼ਾ ਦਫ਼ਤਰਾਂ ਵਿਚ 20,331 ਜਣੇ ਕੰਮ ਕਰਦੇ ਹਨ। ਇਹ ਸਾਰੇ ਜਣੇ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਪੂਰੇ ਸਮੇਂ ਦੇ ਸੇਵਕ ਹਨ।

^ ਪੈਰਾ 7 ਪਰਮੇਸ਼ੁਰ ਦੇ ਰਾਜ ਦੀ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਪ੍ਰਚਾਰਕ ਕਿਹਾ ਜਾਂਦਾ ਹੈ। (ਮੱਤੀ 24:14) ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਗਿਣਤੀ ਦੀ ਅੰਕੜਾ ਕਿਵੇਂ ਕੱਢਿਆ ਜਾਂਦਾ ਹੈ, jw.org ਉੱਤੇ “ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?” ਨਾਂ ਦਾ ਲੇਖ ਦੇਖੋ।

^ ਪੈਰਾ 10 ਹੋਰ ਜਾਣਕਾਰੀ ਲੈਣ ਲਈ ਕਿ ਕਿਹੜੇ ਕਦਮ ਚੁੱਕ ਕੇ ਇਕ ਵਿਅਕਤੀ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਸਕਦਾ ਹੈ, jw.org ਉੱਤੇ “ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?” ਨਾਂ ਦਾ ਲੇਖ ਦੇਖੋ।

^ ਪੈਰਾ 11 ਪਾਇਨੀਅਰ ਇਕ ਚੰਗੀ ਮਿਸਾਲ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਗਵਾਹ ਨੂੰ ਕਹਿੰਦੇ ਹਨ ਜੋ ਆਪਣੀ ਮਰਜ਼ੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਰ ਮਹੀਨੇ ਮਿੱਥੇ ਹੋਏ ਘੰਟੇ ਲਗਾਉਂਦਾ ਹੈ।

^ ਪੈਰਾ 14 ਹੋਰ ਜਾਣਕਾਰੀ ਲੈਣ ਲਈ, jw.org ਉੱਤੇ “ਬਾਈਬਲ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ?” ਨਾਂ ਦਾ ਲੇਖ ਦੇਖੋ।

^ ਪੈਰਾ 15 ਸੇਵਾ ਸਾਲ 1 ਸਤੰਬਰ ਤੋਂ ਅਗਲੇ ਸਾਲ ਦੇ 31 ਅਗਸਤ ਤਕ ਹੁੰਦਾ ਹੈ। ਮਿਸਾਲ ਲਈ, 2018 ਦਾ ਸੇਵਾ ਸਾਲ 1 ਸਤੰਬਰ 2017 ਤੋਂ ਲੈ ਕੇ 31 ਅਗਸਤ 2018 ਤਕ ਸੀ।