Skip to content

Skip to table of contents

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. ਸਾਨੂੰ ਸਮਰਥ ਤੇ ਸ਼ਕਤੀ ਪਾਉਣ ਲਈ ਕਿਸ ਵੱਲ ਵੇਖਣਾ ਚਾਹੀਦਾ ਹੈ? (ਯਹੋ. 1:9; ਜ਼ਬੂ. 68:35)

  2. ਅਸੀਂ ਆਪਣੀ ਨਿਹਚਾ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ? (ਇਬ. 11:6)

  3. ਅਸੀਂ ਇਸ ਗੱਲ ਦਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਵੱਲੋਂ ਮਿਲਿਆ ਕੰਮ ਅਸੀਂ ਜ਼ਰੂਰ ਪੂਰਾ ਕਰ ਸਕਾਂਗੇ? (ਹੱਜ. 2:4-9)

  4. ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਯਹੋਵਾਹ ਸਾਨੂੰ ਕਿਵੇਂ ਤਕੜਾ ਕਰਦਾ ਹੈ? (ਜ਼ਬੂ. 18:6, 30; ਕੁਲੁ. 4:10, 11)

  5. ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਵਿਚ ਨੌਜਵਾਨਾਂ ਅਤੇ ਵਿਆਹਿਆਂ ਦੀ ਕਿਹੜੀ ਗੱਲ ਮਦਦ ਕਰੇਗੀ? (ਮੱਤੀ 22:37, 39)

  6. ਅਸੀਂ ਕਿਵੇਂ ‘ਨਿਹਚਾ ਵਿਚ ਪੱਕੇ ਰਹਿ’ ਸਕਦੇ ਹਾਂ ਅਤੇ ‘ਤਕੜੇ ਬਣੇ’ ਰਹਿ ਸਕਦੇ ਹਾਂ? (1 ਕੁਰਿੰ. 16:13; ਰੋਮੀ. 15:5; ਇਬ. 5:11–6:1; 12:16, 17)