2019 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
2019 ਦੇ ਵੱਡੇ ਸੰਮੇਲਨ “ਪਿਆਰ ਕਦੇ ਖ਼ਤਮ ਨਹੀਂ ਹੁੰਦਾ”! ਲਈ ਪ੍ਰੋਗ੍ਰਾਮ।
ਸ਼ੁੱਕਰਵਾਰ
ਸ਼ੁੱਕਰਵਾਰ ਦਾ ਪ੍ਰੋਗ੍ਰਾਮ 1 ਥੱਸਲੁਨੀਕੀਆਂ 4:9 ’ਤੇ ਆਧਾਰਿਤ ਹੈ—‘ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਦਿੱਤੀ ਹੈ।’
ਸ਼ਨੀਵਾਰ
ਸ਼ਨੀਵਾਰ ਦਾ ਪ੍ਰੋਗ੍ਰਾਮ ਅਫ਼ਸੀਆਂ 5:2 ’ਤੇ ਆਧਾਰਿਤ ਹੈ—“ਪਿਆਰ ਕਰਦੇ ਰਹੋ।”
ਐਤਵਾਰ
ਐਤਵਾਰ ਦਾ ਪ੍ਰੋਗ੍ਰਾਮ ਯਹੂਦਾਹ 21 ’ਤੇ ਆਧਾਰਿਤ ਹੈ—“ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ।”
ਹਾਜ਼ਰੀਨ ਲਈ ਸੂਚਨਾ
ਸੰਮੇਲਨ ’ਤੇ ਆਉਣ ਵਾਲੇ ਹਾਜ਼ਰੀਨਾਂ ਲਈ ਸੂਚਨਾ।