ਸ਼ਨੀਵਾਰ
“ਪਿਆਰ ਕਰਦੇ ਰਹੋ”—ਅਫ਼ਸੀਆਂ 5:2
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 21 ਅਤੇ ਪ੍ਰਾਰਥਨਾ
-
9:40 ਭਾਸ਼ਣ-ਲੜੀ: ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੋ
-
ਅਗਵਾਈ ਲੈਣ ਵਾਲਿਆਂ ਨੂੰ (1 ਥੱਸਲੁਨੀਕੀਆਂ 5:12, 13)
-
ਵਿਧਵਾਵਾਂ ਅਤੇ ਯਤੀਮਾਂ ਨੂੰ (ਯਾਕੂਬ 1:27)
-
ਬਜ਼ੁਰਗ ਭੈਣਾਂ-ਭਰਾਵਾਂ ਨੂੰ (ਲੇਵੀਆਂ 19:32)
-
ਪੂਰੇ ਸਮੇਂ ਦੇ ਸੇਵਕਾਂ ਨੂੰ (1 ਥੱਸਲੁਨੀਕੀਆਂ 1:3)
-
ਪਰਦੇਸੀਆਂ ਨੂੰ (ਲੇਵੀਆਂ 19:34; ਰੋਮੀਆਂ 15:7)
-
-
10:50 ਗੀਤ ਨੰ. 47 ਅਤੇ ਘੋਸ਼ਣਾਵਾਂ
-
11:00 ਭਾਸ਼ਣ-ਲੜੀ: ਪ੍ਰਚਾਰ ਵਿਚ ਪਿਆਰ ਦਿਖਾਉਂਦੇ ਰਹੋ
-
ਪਰਮੇਸ਼ੁਰ ਲਈ ਪਿਆਰ ਦਿਖਾਓ (1 ਯੂਹੰਨਾ 5:3)
-
‘ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ’ (ਮੱਤੀ 22:39)
-
ਯਹੋਵਾਹ ਦੇ ਬਚਨ ਨਾਲ ਪਿਆਰ ਕਰੋ (ਜ਼ਬੂਰਾਂ ਦੀ ਪੋਥੀ 119:97; ਮੱਤੀ 13:52)
-
-
11:45 ਸਮਰਪਣ ਦਾ ਭਾਸ਼ਣ: ਯਿਸੂ ਤੋਂ ਪਿਆਰ ਕਰਨਾ ਸਿੱਖੋ (ਮੱਤੀ 11:28-30)
-
12:15 ਗੀਤ ਨੰ. 7 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 40
-
1:50 ਭਾਸ਼ਣ-ਲੜੀ: ਸਾਡੇ ਭੈਣ-ਭਰਾ ਕਦੇ ਨਾ ਖ਼ਤਮ ਹੋਣ ਵਾਲਾ ਪਿਆਰ ਦਿਖਾ ਰਹੇ ਹਨ . . .
-
ਅਫ਼ਰੀਕਾ ਵਿਚ (ਉਤਪਤ 16:13)
-
ਏਸ਼ੀਆ ਵਿਚ (ਰਸੂਲਾਂ ਦੇ ਕੰਮ 2:44)
-
ਯੂਰਪ ਵਿਚ (ਯੂਹੰਨਾ 4:35)
-
ਉੱਤਰੀ ਅਮਰੀਕਾ ਵਿਚ (1 ਕੁਰਿੰਥੀਆਂ 9:22)
-
ਓਸ਼ਨੀਆ ਵਿਚ (ਜ਼ਬੂਰਾਂ ਦੀ ਪੋਥੀ 35:18)
-
ਦੱਖਣੀ ਅਮਰੀਕਾ ਵਿਚ (ਰਸੂਲਾਂ ਦੇ ਕੰਮ 1:8)
-
-
2:55 ਭਾਸ਼ਣ-ਲੜੀ: ਪਰਿਵਾਰ ਵਿਚ ਪਿਆਰ ਦਿਖਾਉਂਦੇ ਰਹੋ
-
ਆਪਣੀ ਪਤਨੀ ਨੂੰ ਪਿਆਰ ਕਰੋ (ਅਫ਼ਸੀਆਂ 5:28, 29)
-
ਆਪਣੇ ਪਤੀ ਨੂੰ ਪਿਆਰ ਕਰੋ (ਅਫ਼ਸੀਆਂ 5:33; 1 ਪਤਰਸ 3:1-6)
-
ਆਪਣੇ ਬੱਚਿਆਂ ਨੂੰ ਪਿਆਰ ਕਰੋ (ਤੀਤੁਸ 2:4)
-
-
3:35 ਗੀਤ ਨੰ. 42 ਅਤੇ ਘੋਸ਼ਣਾਵਾਂ
-
3:45 ਵੀਡੀਓ ਡਰਾਮਾ: ਯੋਸੀਯਾਹ ਦੀ ਕਹਾਣੀ: ਯਹੋਵਾਹ ਨੂੰ ਪਿਆਰ ਕਰੋ, ਪਰ ਬੁਰਾਈ ਤੋਂ ਨਫ਼ਰਤ ਕਰੋ—ਭਾਗ 1 (2 ਇਤਹਾਸ 33:10-24; 34:1, 2)
-
4:15 ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾਓ (2 ਤਿਮੋਥਿਉਸ 3:14, 15)
-
4:50 ਗੀਤ ਨੰ. 41 ਅਤੇ ਸਮਾਪਤੀ ਪ੍ਰਾਰਥਨਾ