ਸ਼ੁੱਕਰਵਾਰ
‘ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਦਿੱਤੀ ਹੈ’—1 ਥੱਸਲੁਨੀਕੀਆਂ 4:9
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 3 ਅਤੇ ਪ੍ਰਾਰਥਨਾ
-
9:40 ਚੇਅਰਮੈਨ ਦਾ ਭਾਸ਼ਣ: “ਪਿਆਰ ਕਦੇ ਖ਼ਤਮ ਨਹੀਂ ਹੁੰਦਾ”—ਕਿਉਂ? (ਰੋਮੀਆਂ 8:38, 39; 1 ਕੁਰਿੰਥੀਆਂ 13:1-3, 8, 13)
-
10:15 ਭਾਸ਼ਣ-ਲੜੀ: ਨਾਸ਼ ਹੋਣ ਵਾਲੀਆਂ ਚੀਜ਼ਾਂ ’ਤੇ ਭਰੋਸਾ ਨਾ ਕਰੋ!
-
ਪੈਸਾ (ਮੱਤੀ 6:24)
-
ਰੁਤਬਾ ਅਤੇ ਸ਼ੌਹਰਤ (ਉਪਦੇਸ਼ਕ ਦੀ ਪੋਥੀ 2:16; ਰੋਮੀਆਂ 12:16)
-
ਇਨਸਾਨੀ ਬੁੱਧ (ਰੋਮੀਆਂ 12:1, 2)
-
ਤਾਕਤ ਅਤੇ ਸੁੰਦਰਤਾ (ਕਹਾਉਤਾਂ 31:30; 1 ਪਤਰਸ 3:3, 4)
-
-
11:05 ਗੀਤ ਨੰ. 31 ਅਤੇ ਘੋਸ਼ਣਾਵਾਂ
-
11:15 ਆਡੀਓ ਡਰਾਮਾ: ਯਹੋਵਾਹ ਅਟੱਲ ਪਿਆਰ ਦਿਖਾਉਂਦਾ ਰਿਹਾ (ਉਤਪਤ 37:1-36; 39:1–47:12)
-
11:45 ਯਹੋਵਾਹ ਉਸ ਦੇ ਪੁੱਤਰ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ (ਮੱਤੀ 25:40; ਯੂਹੰਨਾ 14:21; 16:27)
-
12:15 ਗੀਤ ਨੰ. 2 ਅਤੇ ਇੰਟਰਵਲ
ਦੁਪਹਿਰ
-
1:25 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:35 ਗੀਤ ਨੰ. 50
-
1:40 ਭਾਸ਼ਣ-ਲੜੀ: ਪਿਆਰ ਕਦੇ ਖ਼ਤਮ ਨਹੀਂ ਹੁੰਦਾ . . .
-
ਮਾੜੀ ਪਰਵਰਿਸ਼ ਦੇ ਬਾਵਜੂਦ (ਜ਼ਬੂਰਾਂ ਦੀ ਪੋਥੀ 27:10)
-
ਕੰਮ ’ਤੇ ਬੁਰੇ ਸਲੂਕ ਦੇ ਬਾਵਜੂਦ (1 ਪਤਰਸ 2:18-20)
-
ਸਕੂਲ ਵਿਚ ਬੁਰੇ ਮਾਹੌਲ ਦੇ ਬਾਵਜੂਦ (1 ਤਿਮੋਥਿਉਸ 4:12)
-
ਲੰਬੇ ਸਮੇਂ ਤੋਂ ਬੀਮਾਰ ਹੋਣ ਦੇ ਬਾਵਜੂਦ (2 ਕੁਰਿੰਥੀਆਂ 12:9, 10)
-
ਗ਼ਰੀਬੀ ਦੇ ਬਾਵਜੂਦ (ਫ਼ਿਲਿੱਪੀਆਂ 4:12, 13)
-
ਪਰਿਵਾਰ ਵੱਲੋਂ ਹੁੰਦੇ ਵਿਰੋਧ ਦੇ ਬਾਵਜੂਦ (ਮੱਤੀ 5:44)
-
-
2:50 ਗੀਤ ਨੰ. 1 ਅਤੇ ਘੋਸ਼ਣਾਵਾਂ
-
3:00 ਭਾਸ਼ਣ-ਲੜੀ: ਸ੍ਰਿਸ਼ਟੀ ਤੋਂ ਯਹੋਵਾਹ ਦਾ ਪਿਆਰ ਦਿਖਾਈ ਦਿੰਦਾ ਹੈ
-
ਆਕਾਸ਼ (ਜ਼ਬੂਰਾਂ ਦੀ ਪੋਥੀ 8:3, 4; 33:6)
-
ਧਰਤੀ (ਜ਼ਬੂਰਾਂ ਦੀ ਪੋਥੀ 37:29; 115:16)
-
ਪੇੜ-ਪੌਦੇ (ਉਤਪਤ 1:11, 29; 2:9, 15; ਰਸੂਲਾਂ ਦੇ ਕੰਮ 14:16, 17)
-
ਜਾਨਵਰ (ਉਤਪਤ 1:27; ਮੱਤੀ 6:26)
-
ਇਨਸਾਨੀ ਸਰੀਰ (ਜ਼ਬੂਰਾਂ ਦੀ ਪੋਥੀ 139:14; ਉਪਦੇਸ਼ਕ ਦੀ ਪੋਥੀ 3:11)
-
-
3:55 “ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ” (ਇਬਰਾਨੀਆਂ 12:5-11; ਜ਼ਬੂਰਾਂ ਦੀ ਪੋਥੀ 19:7, 8, 11)
-
4:15 “ਪਿਆਰ ਨੂੰ ਕੱਪੜਿਆਂ ਵਾਂਗ ਪਹਿਨ ਲਓ” (ਕੁਲੁੱਸੀਆਂ 3:12-14)
-
4:50 ਗੀਤ ਨੰ. 35 ਅਤੇ ਸਮਾਪਤੀ ਪ੍ਰਾਰਥਨਾ