2019 ਕੁੱਲ ਗਿਣਤੀ
ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ: 87
ਦੇਸ਼: 240
ਮੰਡਲੀਆਂ: 1,19,712
ਦੁਨੀਆਂ ਭਰ ਵਿਚ ਮੈਮੋਰੀਅਲ ਦੀ ਹਾਜ਼ਰੀ: 2,09,19,041
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲੇ: 20,526
ਪ੍ਰਚਾਰਕਾਂ * ਦੀ ਸਿਖਰ ਗਿਣਤੀ: 86,83,117
ਹਰ ਮਹੀਨੇ ਔਸਤ ਪ੍ਰਚਾਰਕ: 84,71,008
2018 ਦੇ ਮੁਕਾਬਲੇ % ਵਾਧਾ: 1.3
ਬਪਤਿਸਮਾ ਲੈਣ ਵਾਲਿਆਂ * ਦੀ ਗਿਣਤੀ: 3,03,866
ਹਰ ਮਹੀਨੇ ਔਸਤ ਪਾਇਨੀਅਰ * ਪ੍ਰਚਾਰਕ: 12,77,738
ਹਰ ਮਹੀਨੇ ਸਹਿਯੋਗੀ ਪਾਇਨੀਅਰ ਪ੍ਰਚਾਰਕ: 4,64,980
ਪ੍ਰਚਾਰ ਵਿਚ ਲਗਾਏ ਕੁੱਲ ਘੰਟੇ: 2,08,85,60,437
ਹਰ ਮਹੀਨੇ ਔਸਤ ਬਾਈਬਲ ਸਟੱਡੀਆਂ *: 96,18,182
2019 ਸੇਵਾ ਸਾਲ ਦੌਰਾਨ, * ਯਹੋਵਾਹ ਦੇ ਗਵਾਹਾਂ ਨੇ ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ’ਤੇ 22 ਕਰੋੜ 40 ਲੱਖ ਰੁਪਏ ਖ਼ਰਚ ਕੀਤੇ ਤਾਂਕਿ ਉਹ ਆਪਣਾ ਪ੍ਰਚਾਰ ਦਾ ਕੰਮ ਕਰ ਸਕਣ। ਦੁਨੀਆਂ ਭਰ ਦੇ ਬ੍ਰਾਂਚ ਆਫ਼ਿਸਾਂ ਵਿਚ 20,858 ਜਣੇ ਕੰਮ ਕਰਦੇ ਹਨ। ਇਹ ਸਾਰੇ ਜਣੇ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਪੂਰੇ ਸਮੇਂ ਦੇ ਸੇਵਕ ਹਨ।
^ ਪੇਰਗ੍ਰੈਫ 7 ਪਰਮੇਸ਼ੁਰ ਦੇ ਰਾਜ ਦੀ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਪ੍ਰਚਾਰਕ ਕਿਹਾ ਜਾਂਦਾ ਹੈ। (ਮੱਤੀ 24:14) ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਗਿਣਤੀ ਦਾ ਅੰਕੜਾ ਕਿਵੇਂ ਕੱਢਿਆ ਜਾਂਦਾ ਹੈ, jw.org ਉੱਤੇ “ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?” ਨਾਂ ਦਾ ਲੇਖ ਦੇਖੋ।
^ ਪੇਰਗ੍ਰੈਫ 10 ਕਿਹੜੇ ਕਦਮ ਚੁੱਕ ਕੇ ਇਕ ਵਿਅਕਤੀ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਸਕਦਾ ਹੈ ਬਾਰੇ ਹੋਰ ਜਾਣਕਾਰੀ ਲੈਣ ਲਈ jw.org ਉੱਤੇ “ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?” ਨਾਂ ਦਾ ਲੇਖ ਦੇਖੋ।
^ ਪੇਰਗ੍ਰੈਫ 11 ਪਾਇਨੀਅਰ ਇਕ ਚੰਗੀ ਮਿਸਾਲ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਗਵਾਹ ਨੂੰ ਕਹਿੰਦੇ ਹਨ ਜੋ ਆਪਣੀ ਮਰਜ਼ੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਰ ਮਹੀਨੇ ਮਿੱਥੇ ਹੋਏ ਘੰਟੇ ਲਗਾਉਂਦਾ ਹੈ।
^ ਪੇਰਗ੍ਰੈਫ 14 ਹੋਰ ਜਾਣਕਾਰੀ ਲੈਣ ਲਈ jw.org ਉੱਤੇ “ਬਾਈਬਲ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ?” ਨਾਂ ਦਾ ਲੇਖ ਦੇਖੋ।
^ ਪੇਰਗ੍ਰੈਫ 15 2019 ਦਾ ਸੇਵਾ ਸਾਲ 1 ਸਤੰਬਰ 2018 ਤੋਂ ਲੈ ਕੇ 31 ਅਗਸਤ 2019 ਤਕ ਸੀ।