2020 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
2020 ਦੇ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਦਾ ਪ੍ਰੋਗ੍ਰਾਮ।
ਸ਼ੁੱਕਰਵਾਰ
ਸ਼ੁੱਕਰਵਾਰ ਦਾ ਪ੍ਰੋਗ੍ਰਾਮ ਫ਼ਿਲਿੱਪੀਆਂ 4:4 ’ਤੇ ਆਧਾਰਿਤ ਹੈ—“ਪ੍ਰਭੂ ਦੀ ਸੇਵਾ ਕਰਦਿਆਂ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖੁਸ਼ ਰਹੋ!”
ਸ਼ਨੀਵਾਰ
ਸ਼ਨੀਵਾਰ ਦਾ ਪ੍ਰੋਗ੍ਰਾਮ ਜ਼ਬੂਰਾਂ ਦੀ ਪੋਥੀ 105:3 ’ਤੇ ਆਧਾਰਿਤ ਹੈ—“ਉਹ ਦੇ ਪਵਿੱਤਰ ਨਾਮ ਵਿੱਚ ਫ਼ਖਰ ਕਰੋ, ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ!”
ਐਤਵਾਰ
ਐਤਵਾਰ ਦਾ ਪ੍ਰੋਗ੍ਰਾਮ ਜ਼ਬੂਰਾਂ ਦੀ ਪੋਥੀ 37:4 ’ਤੇ ਆਧਾਰਿਤ ਹੈ—“ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”
ਹਾਜ਼ਰੀਨ ਲਈ ਸੂਚਨਾ
ਹਾਜ਼ਰੀਨ ਲਈ ਜ਼ਰੂਰੀ ਸੂਚਨਾ