ਐਤਵਾਰ
“ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ”—ਜ਼ਬੂਰਾਂ ਦੀ ਪੋਥੀ 37:4
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 22 ਅਤੇ ਪ੍ਰਾਰਥਨਾ
-
9:40 ਭਾਸ਼ਣ-ਲੜੀ: ਅਸੀਂ ਖ਼ੁਸ਼ ਰਹਿ ਸਕਦੇ ਹਾਂ . . .
-
• ਮੁਸੀਬਤਾਂ ਦੇ ਬਾਵਜੂਦ (ਰੋਮੀਆਂ 5:3-5; 8:35, 37)
-
• ਤਣਾਅ ਦੇ ਬਾਵਜੂਦ (2 ਕੁਰਿੰਥੀਆਂ 4:8; 7:5)
-
• ਅਤਿਆਚਾਰ ਦੇ ਬਾਵਜੂਦ (ਮੱਤੀ 5:11, 12)
-
• ਭੁੱਖ ਦੇ ਬਾਵਜੂਦ (ਫ਼ਿਲਿੱਪੀਆਂ 4:11-13)
-
• ਕੱਪੜਿਆਂ ਦੀ ਕਮੀ ਦੇ ਬਾਵਜੂਦ (1 ਕੁਰਿੰਥੀਆਂ 4:11, 16)
-
• ਖ਼ਤਰੇ ਦੇ ਬਾਵਜੂਦ (2 ਕੁਰਿੰਥੀਆਂ 1:8-11)
-
• ਤਲਵਾਰ ਦੇ ਬਾਵਜੂਦ (2 ਤਿਮੋਥਿਉਸ 4:6-8)
-
-
11:10 ਗੀਤ ਨੰ. 9 ਅਤੇ ਘੋਸ਼ਣਾਵਾਂ
-
11:20 ਪਬਲਿਕ ਭਾਸ਼ਣ: ਅਸਲੀ ਧਨ ਤੋਂ ਖ਼ੁਸ਼ੀ ਪਾਓ (ਕਹਾਉਤਾਂ 10:22; 1 ਤਿਮੋਥਿਉਸ 6:9, 10; ਪ੍ਰਕਾਸ਼ ਦੀ ਕਿਤਾਬ 21:3-5)
-
11:50 ਪਹਿਰਾਬੁਰਜ ਦਾ ਸਾਰ
-
12:20 ਗੀਤ ਨੰ. 84 ਅਤੇ ਇੰਟਰਵਲ
ਦੁਪਹਿਰ
-
1:40 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:50 ਗੀਤ ਨੰ. 62
-
1:55 ਵੀਡੀਓ ਡਰਾਮਾ: ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 2 (ਨਹਮਯਾਹ 8:1–13:30; ਮਲਾਕੀ 1:6–3:18)
-
2:40 ਗੀਤ ਨੰ. 71 ਅਤੇ ਘੋਸ਼ਣਾਵਾਂ
-
2:50 “ਯਹੋਵਾਹ ਉੱਤੇ ਨਿਹਾਲ ਰਹੁ”! (ਜ਼ਬੂਰਾਂ ਦੀ ਪੋਥੀ 16:8, 9, 11; 37:4)
-
3:50 ਨਵਾਂ ਗੀਤ ਅਤੇ ਪ੍ਰਾਰਥਨਾ