ਸ਼ਨੀਵਾਰ
“ਉਹ ਦੇ ਪਵਿੱਤਰ ਨਾਮ ਵਿੱਚ ਫ਼ਖਰ ਕਰੋ, ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ!”—ਜ਼ਬੂਰਾਂ ਦੀ ਪੋਥੀ 105:3
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 53 ਅਤੇ ਪ੍ਰਾਰਥਨਾ
-
9:40 ਭਾਸ਼ਣ-ਲੜੀ: ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ
-
• ਸਵਾਲ ਪੁੱਛੋ (ਯਾਕੂਬ 1:19)
-
• ਪਰਮੇਸ਼ੁਰ ਦੇ ਬਚਨ ਦੀ ਤਾਕਤ ਵਰਤੋ (ਇਬਰਾਨੀਆਂ 4:12)
-
• ਮਿਸਾਲ ਦੇ ਕੇ ਮੁੱਖ ਗੱਲਾਂ ਸਮਝਾਓ (ਮੱਤੀ 13:34, 35)
-
• ਜੋਸ਼ ਨਾਲ ਸਿਖਾਓ (ਰੋਮੀਆਂ 12:11)
-
• ਹਮਦਰਦੀ ਦਿਖਾਓ (1 ਥੱਸਲੁਨੀਕੀਆਂ 2:7, 8)
-
• ਦਿਲ ਤਕ ਪਹੁੰਚੋ (ਕਹਾਉਤਾਂ 3:1)
-
-
10:50 ਗੀਤ ਨੰ. 58 ਅਤੇ ਘੋਸ਼ਣਾਵਾਂ
-
11:00 ਭਾਸ਼ਣ-ਲੜੀ: ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਯਹੋਵਾਹ ਦੀ ਮਦਦ ਸਵੀਕਾਰ ਕਰੋ
-
• ਖੋਜਬੀਨ ਕਰਨ ਵਾਲੇ ਔਜ਼ਾਰ (1 ਕੁਰਿੰਥੀਆਂ 3:9; 2 ਤਿਮੋਥਿਉਸ 3:16, 17)
-
• ਸਾਡੇ ਭੈਣ-ਭਰਾ (ਰੋਮੀਆਂ 16:3, 4; 1 ਪਤਰਸ 5:9)
-
• ਪ੍ਰਾਰਥਨਾ (ਜ਼ਬੂਰਾਂ ਦੀ ਪੋਥੀ 127:1)
-
-
11:45 ਸਮਰਪਣ ਦਾ ਭਾਸ਼ਣ: ਬਪਤਿਸਮਾ ਲੈ ਕੇ ਆਪਣੀ ਖ਼ੁਸ਼ੀ ਵਧਾਓ (ਕਹਾਉਤਾਂ 11:24; ਪ੍ਰਕਾਸ਼ ਦੀ ਕਿਤਾਬ 4:11)
-
12:15 ਗੀਤ ਨੰ. 79 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 76
-
1:50 ਭੈਣ-ਭਰਾ ਚੇਲੇ ਬਣਾ ਕੇ ਖ਼ੁਸ਼ੀ ਪਾ ਰਹੇ ਹਨ . . .
-
• ਅਫ਼ਰੀਕਾ ਵਿਚ
-
• ਏਸ਼ੀਆ ਵਿਚ
-
• ਯੂਰਪ ਵਿਚ
-
• ਉੱਤਰੀ ਅਮਰੀਕਾ ਵਿਚ
-
• ਓਸ਼ਨੀਆ ਵਿਚ
-
• ਦੱਖਣੀ ਅਮਰੀਕਾ ਵਿਚ
-
-
2:35 ਭਾਸ਼ਣ-ਲੜੀ: ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ . . .
-
• ਖ਼ੁਦ ਅਧਿਐਨ ਕਰਨ ਲਈ (ਮੱਤੀ 5:3; ਯੂਹੰਨਾ 13:17)
-
• ਸਭਾਵਾਂ ’ਤੇ ਹਾਜ਼ਰ ਹੋਣ ਲਈ (ਜ਼ਬੂਰਾਂ ਦੀ ਪੋਥੀ 65:4)
-
• ਬੁਰੀ ਸੰਗਤ ਤੋਂ ਬਚਣ ਲਈ (ਕਹਾਉਤਾਂ 13:20)
-
• ਗੰਦੀਆਂ ਆਦਤਾਂ ਛੱਡਣ ਲਈ (ਅਫ਼ਸੀਆਂ 4:22-24)
-
• ਯਹੋਵਾਹ ਨਾਲ ਰਿਸ਼ਤਾ ਜੋੜਨ ਲਈ (1 ਯੂਹੰਨਾ 4:8, 19)
-
-
3:30 ਗੀਤ ਨੰ. 110 ਅਤੇ ਘੋਸ਼ਣਾਵਾਂ
-
3:40 ਵੀਡੀਓ ਡਰਾਮਾ: ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 1 (ਨਹਮਯਾਹ 1:1–6:19)
-
4:15 ਅੱਜ ਚੇਲੇ ਬਣਾਉਣਾ ਸਾਨੂੰ ਨਵੀਂ ਦੁਨੀਆਂ ਵਿਚ ਚੇਲੇ ਬਣਾਉਣ ਲਈ ਤਿਆਰ ਕਰਦਾ ਹੈ (ਯਸਾਯਾਹ 11:9; ਰਸੂਲਾਂ ਦੇ ਕੰਮ 24:15
-
4:50 ਗੀਤ ਨੰ. 140 ਅਤੇ ਸਮਾਪਤੀ ਪ੍ਰਾਰਥਨਾ