ਸ਼ੁੱਕਰਵਾਰ
“ਪ੍ਰਭੂ ਦੀ ਸੇਵਾ ਕਰਦਿਆਂ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖ਼ੁਸ਼ ਰਹੋ!”—ਫ਼ਿਲਿੱਪੀਆਂ 4:4
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 111 ਅਤੇ ਪ੍ਰਾਰਥਨਾ
-
9:40 ਚੇਅਰਮੈਨ ਦਾ ਭਾਸ਼ਣ: ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਕਿਉਂ ਹੈ? (1 ਤਿਮੋਥਿਉਸ 1:11)
-
10:15 ਭਾਸ਼ਣ-ਲੜੀ: ਖ਼ੁਸ਼ੀ ਕਿਵੇਂ ਮਿਲਦੀ ਹੈ?
-
• ਸਾਦੀ ਜ਼ਿੰਦਗੀ (ਉਪਦੇਸ਼ਕ ਦੀ ਪੋਥੀ 5:12)
-
• ਸਾਫ਼ ਜ਼ਮੀਰ (ਜ਼ਬੂਰਾਂ ਦੀ ਪੋਥੀ 19:8)
-
• ਹੱਦ ਵਿਚ ਕੰਮ ਕਰ ਕੇ (ਉਪਦੇਸ਼ਕ ਦੀ ਪੋਥੀ 4:6; 1 ਕੁਰਿੰਥੀਆਂ 15:58)
-
• ਸੱਚੇ ਦੋਸਤ (ਕਹਾਉਤਾਂ 18:24; 19:4, 6, 7)
-
-
11:05 ਗੀਤ ਨੰ. 89 ਅਤੇ ਘੋਸ਼ਣਾਵਾਂ
-
11:15 ਆਡੀਓ ਡਰਾਮਾ: “ਯਹੋਵਾਹ ਨੇ ਓਹਨਾਂ ਨੂੰ ਪਰਸਿੰਨ ਕੀਤਾ” (ਅਜ਼ਰਾ 1:1–6:22; ਹੱਜਈ 1:2-11; 2:3-9; ਜ਼ਕਰਯਾਹ 1:12-16; 2:7-9; 3:1, 2; 4:6, 7)
-
11:45 ਯਹੋਵਾਹ ਦੇ ਮੁਕਤੀ ਦੇ ਕੰਮਾਂ ਤੋਂ ਖ਼ੁਸ਼ ਹੋਵੋ (ਜ਼ਬੂਰਾਂ ਦੀ ਪੋਥੀ 9:14; 34:19; 67:1, 2; ਯਸਾਯਾਹ 12:2)
-
12:15 ਗੀਤ ਨੰ. 148 ਅਤੇ ਇੰਟਰਵਲ
ਦੁਪਹਿਰ
-
1:30 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:40 ਗੀਤ ਨੰ. 131
-
1:45 ਭਾਸ਼ਣ-ਲੜੀ: ਆਪਣੇ ਪਰਿਵਾਰ ਵਿਚ ਖ਼ੁਸ਼ੀ ਲਿਆਓ
-
• ਪਤੀਓ, ਆਪਣੀਆਂ ਪਤਨੀਆਂ ਨਾਲ ਖ਼ੁਸ਼ ਰਹੋ (ਕਹਾਉਤਾਂ 5:18, 19; 1 ਪਤਰਸ 3:7)
-
• ਪਤਨੀਓ, ਆਪਣੇ ਪਤੀਆਂ ਨਾਲ ਖ਼ੁਸ਼ ਰਹੋ (ਕਹਾਉਤਾਂ 14:1)
-
• ਮਾਪਿਓ, ਆਪਣੇ ਬੱਚਿਆਂ ਨਾਲ ਖ਼ੁਸ਼ ਰਹੋ (ਕਹਾਉਤਾਂ 23:24, 25)
-
• ਨੌਜਵਾਨੋ, ਆਪਣੇ ਮਾਪਿਆਂ ਨਾਲ ਖ਼ੁਸ਼ ਰਹੋ (ਕਹਾਉਤਾਂ 23:22)
-
-
2:50 ਗੀਤ ਨੰ. 135 ਅਤੇ ਘੋਸ਼ਣਾਵਾਂ
-
3:00 ਭਾਸ਼ਣ-ਲੜੀ: ਸ੍ਰਿਸ਼ਟੀ ਸਬੂਤ ਦਿੰਦੀ ਹੈ ਕਿ ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ
-
• ਸੋਹਣੇ ਫੁੱਲ (ਜ਼ਬੂਰਾਂ ਦੀ ਪੋਥੀ 111:2; ਮੱਤੀ 6:28-30)
-
• ਸੁਆਦੀ ਖਾਣਾ (ਉਪਦੇਸ਼ਕ ਦੀ ਪੋਥੀ 3:12, 13; ਮੱਤੀ 4:4)
-
• ਦਿਲ ਖਿੱਚਵੇਂ ਰੰਗ (ਜ਼ਬੂਰਾਂ ਦੀ ਪੋਥੀ 94:9)
-
• ਸਰੀਰ ਦੀ ਬਣਤਰ (ਰਸੂਲਾਂ ਦੇ ਕੰਮ 17:28; ਅਫ਼ਸੀਆਂ 4:16)
-
• ਸੁਣਨ ਦੀ ਕਾਬਲੀਅਤ (ਕਹਾਉਤਾਂ 20:12; ਯਸਾਯਾਹ 30:21)
-
• ਮਨ ਮੋਹ ਲੈਣ ਵਾਲੇ ਜਾਨਵਰ (ਉਤਪਤ 1:26)
-
-
4:00 ‘ਸ਼ਾਂਤੀ ਵਧਾਉਣ ਵਾਲੇ ਖ਼ੁਸ਼ ਹਨ’—ਕਿਉਂ? (ਕਹਾਉਤਾਂ 12:20; ਯਾਕੂਬ 3:13-18; 1 ਪਤਰਸ 3:10, 11)
-
4:20 ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰ ਕੇ ਬੇਹੱਦ ਖ਼ੁਸ਼ੀ ਪਾਓ! (ਜ਼ਬੂਰਾਂ ਦੀ ਪੋਥੀ 25:14; ਹਬੱਕੂਕ 3:17, 18)
-
4:55 ਗੀਤ ਨੰ. 28 ਅਤੇ ਸਮਾਪਤੀ ਪ੍ਰਾਰਥਨਾ