Skip to content

Skip to table of contents

2021 ਕੁੱਲ ਗਿਣਤੀ

2021 ਕੁੱਲ ਗਿਣਤੀ
  • ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ: 87

  • ਦੇਸ਼: 239

  • ਮੰਡਲੀਆਂ: 1,19,297

  • ਦੁਨੀਆਂ ਭਰ ਵਿਚ ਮੈਮੋਰੀਅਲ ਦੀ ਹਾਜ਼ਰੀ: 2,13,67,603

  • ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲੇ: 20,746

  • ਪ੍ਰਚਾਰਕਾਂ * ਦੀ ਸਭ ਤੋਂ ਵੱਧ ਗਿਣਤੀ: 86,86,980

  • ਹਰ ਮਹੀਨੇ ਔਸਤ ਪ੍ਰਚਾਰਕ: 84,80,147

  • 2020 ਦੇ ਮੁਕਾਬਲੇ % ਵਾਧਾ: 0.7

  • ਬਪਤਿਸਮਾ ਲੈਣ ਵਾਲਿਆਂ * ਦੀ ਗਿਣਤੀ: 1,71,393

  • ਹਰ ਮਹੀਨੇ ਔਸਤ ਪਾਇਨੀਅਰ * ਪ੍ਰਚਾਰਕ: 13,50,138

  • ਹਰ ਮਹੀਨੇ ਔਗਜ਼ੀਲਰੀ ਪਾਇਨੀਅਰ ਪ੍ਰਚਾਰਕ: 3,98,504

  • ਪ੍ਰਚਾਰ ਵਿਚ ਲਗਾਏ ਕੁੱਲ ਘੰਟੇ: 1,42,30,39,931

  • ਹਰ ਮਹੀਨੇ ਔਸਤ ਬਾਈਬਲ ਸਟੱਡੀਆਂ *: 59,08,167

2021 ਸੇਵਾ ਸਾਲ ਦੌਰਾਨ, * ਯਹੋਵਾਹ ਦੇ ਗਵਾਹਾਂ ਨੇ ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ’ਤੇ ਲਗਭਗ 16 ਅਰਬ 95 ਕਰੋੜ ਰੁਪਏ ਖ਼ਰਚ ਕੀਤੇ ਤਾਂਕਿ ਉਹ ਆਪਣਾ ਪ੍ਰਚਾਰ ਦਾ ਕੰਮ ਕਰ ਸਕਣ। ਦੁਨੀਆਂ ਭਰ ਦੇ ਬ੍ਰਾਂਚ ਆਫ਼ਿਸਾਂ ਵਿਚ 20,595 ਜਣੇ ਕੰਮ ਕਰਦੇ ਹਨ। ਇਹ ਸਾਰੇ ਜਣੇ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਪੂਰੇ ਸਮੇਂ ਦੇ ਸੇਵਕ ਹਨ।

^ ਪੈਰਾ 7 ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਪ੍ਰਚਾਰਕ ਕਿਹਾ ਜਾਂਦਾ ਹੈ। (ਮੱਤੀ 24:14) ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਗਿਣਤੀ ਦਾ ਅੰਕੜਾ ਕਿਵੇਂ ਕੱਢਿਆ ਜਾਂਦਾ ਹੈ, jw.org ਉੱਤੇ “ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?” ਨਾਂ ਦਾ ਲੇਖ ਦੇਖੋ।

^ ਪੈਰਾ 10 ਕਿਹੜੇ ਕਦਮ ਚੁੱਕ ਕੇ ਇਕ ਵਿਅਕਤੀ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਸਕਦਾ ਹੈ ਬਾਰੇ ਹੋਰ ਜਾਣਕਾਰੀ ਲੈਣ ਲਈ jw.org ਉੱਤੇ “ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?” ਨਾਂ ਦਾ ਲੇਖ ਦੇਖੋ।

^ ਪੈਰਾ 11 ਪਾਇਨੀਅਰ ਇਕ ਚੰਗੀ ਮਿਸਾਲ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਗਵਾਹ ਨੂੰ ਕਹਿੰਦੇ ਹਨ ਜੋ ਆਪਣੀ ਮਰਜ਼ੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਰ ਮਹੀਨੇ ਮਿੱਥੇ ਹੋਏ ਘੰਟੇ ਲਗਾਉਂਦਾ ਹੈ।

^ ਪੈਰਾ 14 ਹੋਰ ਜਾਣਕਾਰੀ ਲੈਣ ਲਈ jw.org ਉੱਤੇ “ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?” ਨਾਂ ਦਾ ਲੇਖ ਦੇਖੋ।

^ ਪੈਰਾ 15 2021 ਦਾ ਸੇਵਾ ਸਾਲ 1 ਸਤੰਬਰ 2020 ਤੋਂ ਲੈ ਕੇ 31 ਅਗਸਤ 2021 ਤਕ ਸੀ।