Skip to content

Skip to table of contents

ਆਪਣੀ ਨਿਹਚਾ ਮਜ਼ਬੂਤ ਕਰੋ!

ਆਪਣੀ ਨਿਹਚਾ ਮਜ਼ਬੂਤ ਕਰੋ!

ਇਬਰਾਨੀਆਂ 10:39

ਸਵੇਰ

  • 9:40 ਸੰਗੀਤ

  • 9:50 ਗੀਤ ਨੰ. 119 ਅਤੇ ਪ੍ਰਾਰਥਨਾ

  • 10:00 ਅੱਜ ਹੀ ਆਪਣੀ ਨਿਹਚਾ ਮਜ਼ਬੂਤ ਕਿਉਂ ਕਰੀਏ?

  • 10:15 ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?

  • 10:30 “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ”

  • 10:55 ਗੀਤ ਨੰ. 104 ਅਤੇ ਘੋਸ਼ਣਾਵਾਂ

  • 11:05 ‘ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦਾ ਹੈ: ਨਿਹਚਾ’

  • 11:35 ਸਮਰਪਣ ਦਾ ਭਾਸ਼ਣ

  • 12:05 ਗੀਤ ਨੰ. 50

ਦੁਪਹਿਰ

  • 1:20 ਸੰਗੀਤ

  • 1:30 ਗੀਤ ਨੰ. 3

  • 1:35 ਤਜਰਬੇ

  • 1:45 ਪਹਿਰਾਬੁਰਜ ਦਾ ਸਾਰ

  • 2:15 ਭਾਸ਼ਣ-ਲੜੀ: ਦੂਜਿਆਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰੋ

    • • ਆਪਣੇ ਨੌਜਵਾਨ ਬੱਚਿਆਂ ਦੀ ਮਦਦ ਕਰੋ

    • • ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ

    • • ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ

  • 3:00 ਗੀਤ ਨੰ. 38 ਅਤੇ ਘੋਸ਼ਣਾਵਾਂ

  • 3:10 ‘ਆਪਣਾ ਸਾਰਾ ਧਿਆਨ ਯਿਸੂ ਉੱਤੇ ਲਾਈ ਰੱਖੋ ਜਿਹੜਾ ਸਾਡੀ ਨਿਹਚਾ ਦਾ ਮੁੱਖ ਆਗੂ ਅਤੇ ਇਸ ਨੂੰ ਮੁਕੰਮਲ ਬਣਾਉਣ ਵਾਲਾ ਹੈ’

  • 3:55 ਗੀਤ ਨੰ. 126 ਅਤੇ ਪ੍ਰਾਰਥਨਾ