ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
1. ਸਾਨੂੰ ਅੱਜ ਹੀ ਆਪਣੀ ਨਿਹਚਾ ਮਜ਼ਬੂਤ ਕਰਨ ਦੀ ਕਿਉਂ ਲੋੜ ਹੈ? (ਇਬ. 10:39)
2. ਚਾਹੇ ਯਹੋਵਾਹ ਅਦਿੱਖ ਹੈ, ਪਰ ਫਿਰ ਵੀ ਅਸੀਂ ਉਸ ਨੂੰ ਕਿਵੇਂ “ਦੇਖ” ਸਕਦੇ ਹਾਂ? (ਇਬ. 11:27)
3. ਬਾਈਬਲ ਦੀਆਂ ਭਵਿੱਖਬਾਣੀਆਂ ਦੀ ਜਾਂਚ ਕਰਨੀ ਕਿਉਂ ਫ਼ਾਇਦੇਮੰਦ ਹੈ? (ਰੋਮੀ. 10:17)
4. ਨਿਹਚਾ ਪੈਦਾ ਕਰਨ ਵਿਚ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ? (ਲੂਕਾ 11:13; ਗਲਾ. 5:22)
5. ਅਸੀਂ ਦੂਜਿਆਂ ਦੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? (1 ਥੱਸ. 2:7, 8)
6. ਸਾਨੂੰ ‘ਆਪਣਾ ਸਾਰਾ ਧਿਆਨ ਯਿਸੂ ਉੱਤੇ ਕਿਉਂ ਲਾਈ ਰੱਖਣਾ ਚਾਹੀਦਾ ਹੈ ਜਿਹੜਾ ਸਾਡੀ ਨਿਹਚਾ ਦਾ ਮੁੱਖ ਆਗੂ ਅਤੇ ਇਸ ਨੂੰ ਮੁਕੰਮਲ ਬਣਾਉਣ ਵਾਲਾ ਹੈ?’ (ਇਬ. 12:2, 3)