ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
1. ਨਿਹਚਾ ਕਰਨ ਦਾ ਕੀ ਨਤੀਜਾ ਨਿਕਲੇਗਾ? (ਯੂਹੰ. 3:16)
2. ਅਸੀਂ ਇਸਹਾਕ ਤੇ ਰਿਬਕਾਹ, ਅਸਤਰ ਅਤੇ ਤਿਮੋਥਿਉਸ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਉਪ. 4:11, 12; ਜ਼ਬੂ. 119:46; 2 ਤਿਮੋ. 1:5)
3. ਕਿਹੜੀ ਗੱਲ ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ ਵਿਚ ਸਾਡੀ ਮਦਦ ਕਰੇਗੀ? (2 ਕੁਰਿੰ. 4:13)
4. ਅਸੀਂ ਹਰ ਰੋਜ਼ “ਨਿਹਚਾ ਅਨੁਸਾਰ” ਕਿਵੇਂ ਚੱਲ ਸਕਦੇ ਹਾਂ? (2 ਕੁਰਿੰ. 5:7)
5. ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਯਹੋਵਾਹ ਸਾਨੂੰ ਜਾਣੇ? (2 ਤਿਮੋ. 2:19; ਯਾਕੂ. 4:6; 2 ਕੁਰਿੰ. 13:5)