Skip to content

Skip to table of contents

“ਨਿਹਚਾ ਕਰੋ”!

“ਨਿਹਚਾ ਕਰੋ”!

ਯੂਹੰਨਾ 14:1

ਸਵੇਰ

  • 9:30 ਸੰਗੀਤ

  • 9:40 ਗੀਤ ਨੰ. 118 ਅਤੇ ਪ੍ਰਾਰਥਨਾ

  • 9:50 “ਨਿਹਚਾ ਕਰੋ”!—ਕਿਵੇਂ ਅਤੇ ਕਿਉਂ?

  • 10:05 ਭਾਸ਼ਣ-ਲੜੀ: ਨਿਹਚਾ ਕਰਨ ਵਾਲਿਆਂ ਦੀ ਰੀਸ ਕਰੋ

    • • ਇਸਹਾਕ ਤੇ ਰਿਬਕਾਹ

    • • ਅਸਤਰ

    • • ਤਿਮੋਥਿਉਸ

  • 11:05 ਗੀਤ ਨੰ. 60 ਅਤੇ ਘੋਸ਼ਣਾਵਾਂ

  • 11:15 ‘ਅਸੀਂ ਨਿਹਚਾ ਕਰਦੇ ਹਾਂ ਜਿਸ ਕਰਕੇ ਅਸੀਂ ਗੱਲ ਕਰਦੇ ਹਾਂ’

  • 11:30 ਸਮਰਪਣ ਦਾ ਭਾਸ਼ਣ

  • 12:00 ਗੀਤ ਨੰ. 52

ਦੁਪਹਿਰ

  • 1:10 ਸੰਗੀਤ

  • 1:20 ਗੀਤ ਨੰ. 9 ਅਤੇ ਪ੍ਰਾਰਥਨਾ

  • 1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਪਰਮੇਸ਼ੁਰ ’ਤੇ ਨਿਹਚਾ ਕਰੋ “ਜੋ ਕਦੀ ਝੂਠ ਨਹੀਂ ਬੋਲ ਸਕਦਾ”

  • 2:00 ਪਹਿਰਾਬੁਰਜ ਦਾ ਸਾਰ

  • 2:30 ਗੀਤ ਨੰ. 54 ਅਤੇ ਘੋਸ਼ਣਾਵਾਂ

  • 2:40 ਭਾਸ਼ਣ-ਲੜੀ: ਹਰ ਰੋਜ਼ ‘ਨਿਹਚਾ ਅਨੁਸਾਰ ਚੱਲੋ’

    • • “ਤੁਸੀਂ ਕਦੇ ਚਿੰਤਾ ਨਾ ਕਰੋ”

    • • “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ”

    • • “ਦੁਨੀਆਂ ਦਾ” ਹਿੱਸਾ ਨਾ ਬਣੋ

  • 3:40 “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”

  • 4:15 ਗੀਤ ਨੰ. 7 ਅਤੇ ਪ੍ਰਾਰਥਨਾ