ਸ਼ੁੱਕਰਵਾਰ
“ਸਾਨੂੰ ਹੋਰ ਨਿਹਚਾ ਦੇ”—ਲੂਕਾ 17:5
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 5 ਅਤੇ ਪ੍ਰਾਰਥਨਾ
-
9:40 ਚੇਅਰਮੈਨ ਦਾ ਭਾਸ਼ਣ: ਨਿਹਚਾ ਕੀ ਕਰ ਸਕਦੀ ਹੈ? (ਮੱਤੀ 17:19, 20; ਇਬਰਾਨੀਆਂ 11:1)
-
10:10 ਭਾਸ਼ਣ-ਲੜੀ: ਅਸੀਂ ਹੇਠ ਲਿਖੀਆਂ ਚੀਜ਼ਾਂ ’ਤੇ ਨਿਹਚਾ ਕਿਉਂ ਕਰਦੇ ਹਾਂ . . .
-
• ਪਰਮੇਸ਼ੁਰ ਦੀ ਹੋਂਦ ’ਤੇ? (ਅਫ਼ਸੀਆਂ 2:1, 12; ਇਬਰਾਨੀਆਂ 11:3)
-
• ਪਰਮੇਸ਼ੁਰ ਦੇ ਬਚਨ ’ਤੇ? (ਯਸਾਯਾਹ 46:10)
-
• ਪਰਮੇਸ਼ੁਰ ਦੇ ਨੈਤਿਕ ਮਿਆਰਾਂ ’ਤੇ? (ਯਸਾਯਾਹ 48:17)
-
• ਪਰਮੇਸ਼ੁਰ ਦੇ ਪਿਆਰ ’ਤੇ? (ਯੂਹੰਨਾ 6:44)
-
-
11:05 ਗੀਤ ਨੰ. 37 ਅਤੇ ਘੋਸ਼ਣਾਵਾਂ
-
11:15 ਆਡੀਓ ਡਰਾਮਾ: ਨੂਹ—ਨਿਹਚਾ ਕਰਕੇ ਉਸ ਨੇ ਕਹਿਣਾ ਮੰਨਿਆ (ਉਤਪਤ 6:1–8:22; 9:8-16)
-
11:45 ‘ਨਿਹਚਾ ਰੱਖੋ ਅਤੇ ਸ਼ੱਕ ਨਾ ਕਰੋ’ (ਮੱਤੀ 21:21, 22)
-
12:15 ਗੀਤ ਨੰ. 118 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 2
-
1:50 ਭਾਸ਼ਣ-ਲੜੀ: ਸ੍ਰਿਸ਼ਟੀ ਰਾਹੀਂ ਆਪਣੀ ਨਿਹਚਾ ਮਜ਼ਬੂਤ ਕਰੋ
-
• ਤਾਰੇ (ਯਸਾਯਾਹ 40:26)
-
• ਸਮੁੰਦਰ (ਜ਼ਬੂਰ 93:4)
-
• ਜੰਗਲ (ਜ਼ਬੂਰ 37:10, 11, 29)
-
• ਹਵਾ ਅਤੇ ਪਾਣੀ (ਜ਼ਬੂਰ 147:17, 18)
-
• ਸਮੁੰਦਰੀ ਜੀਵ (ਜ਼ਬੂਰ 104:27, 28)
-
• ਸਾਡਾ ਸਰੀਰ (ਯਸਾਯਾਹ 33:24)
-
-
2:50 ਗੀਤ ਨੰ. 148 ਅਤੇ ਘੋਸ਼ਣਾਵਾਂ
-
3:00 ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਕਰਕੇ ਨਿਹਚਾ ਮਜ਼ਬੂਤ ਹੁੰਦੀ ਹੈ (ਯਸਾਯਾਹ 43:10; ਇਬਰਾਨੀਆਂ 11:32-35)
-
3:20 ਭਾਸ਼ਣ-ਲੜੀ: ਨਿਹਚਾ ਕਰਨ ਵਾਲਿਆਂ ਦੀ ਰੀਸ ਕਰੋ, ਨਾ ਕਿ ਨਿਹਚਾ ਨਾ ਕਰਨ ਵਾਲਿਆਂ ਦੀ
-
• ਹਾਬਲ, ਨਾ ਕਿ ਕਾਇਨ ਦੀ (ਇਬਰਾਨੀਆਂ 11:4)
-
• ਹਨੋਕ, ਨਾ ਕਿ ਲਾਮਕ ਦੀ (ਇਬਰਾਨੀਆਂ 11:5)
-
• ਨੂਹ, ਨਾ ਕਿ ਉਸ ਦੇ ਗੁਆਂਢੀਆਂ ਦੀ (ਇਬਰਾਨੀਆਂ 11:7)
-
• ਮੂਸਾ, ਨਾ ਕਿ ਫ਼ਿਰਊਨ ਦੀ (ਇਬਰਾਨੀਆਂ 11:24-26)
-
• ਯਿਸੂ ਦੇ ਚੇਲਿਆਂ ਦੀ, ਨਾ ਕਿ ਫ਼ਰੀਸੀਆਂ ਦੀ (ਰਸੂਲਾਂ ਦੇ ਕੰਮ 5:29)
-
-
4:15 “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ”—ਕਿਵੇਂ? (2 ਕੁਰਿੰਥੀਆਂ 13:5, 11)
-
4:50 ਗੀਤ ਨੰ. 119 ਅਤੇ ਸਮਾਪਤੀ ਪ੍ਰਾਰਥਨਾ