Skip to content

Skip to table of contents

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. 1. ਅਸੀਂ ਸ਼ਾਂਤੀ ਚਾਹੁਣ ਵਾਲੇ ਲੋਕਾਂ ਦੀ ਪਛਾਣ ਕਿਵੇਂ ਕਰ ਸਕਦੇ ਹਾਂ? (ਲੂਕਾ 10:6)

  2. 2. ਅਸੀਂ ਸ਼ਾਂਤੀ ਚਾਹੁਣ ਵਾਲੇ ਲੋਕਾਂ ਦੀ ਰੱਬ ਦੇ ਦੋਸਤ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ? (ਮੱਤੀ 10:11)

  3. 3. ਸ਼ਾਂਤੀ ਦਾ ਰਾਜਕੁਮਾਰ ਸ਼ਾਂਤੀ ਚਾਹੁਣ ਵਾਲੇ ਲੋਕਾਂ ਦੀ ਭਾਲ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਰਿਹਾ ਹੈ? (ਯਸਾ. 9:6, 7; ਮੱਤੀ 28:20)

  4. 4. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਸ਼ਾਂਤੀ ਚਾਹੁਣ ਵਾਲੇ ਲੋਕ ਹਾਂ? (ਜ਼ਬੂ. 11:5; 2 ਤਿਮੋ. 2:24; ਯਾਕੂ. 3:17, 18)

  5. 5. ਸ਼ਾਂਤੀ ਚਾਹੁਣ ਵਾਲੇ ਇਕ-ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹਨ? (2 ਕੁਰਿੰ. 6:13)

  6. 6. ਅਸੀਂ ਕਿਵੇਂ “ਬੁਰਾਈ ਨੂੰ ਭਲਾਈ ਨਾਲ ਜਿੱਤਦੇ” ਰਹਿ ਸਕਦੇ ਹਾਂ? (ਰੋਮੀ. 12:2, 6, 10, 18)

© 2022 Watch Tower Bible and Tract Society of Pennsylvania

CA-brpgm23-PJ