Skip to content

Skip to table of contents

ਸ਼ਾਂਤੀ ਚਾਹੁਣ ਵਾਲੇ ਲੋਕ

ਸ਼ਾਂਤੀ ਚਾਹੁਣ ਵਾਲੇ ਲੋਕ

ਲੂਕਾ 10:6

ਸਵੇਰ

  • 9:40 ਸੰਗੀਤ

  • 9:50 ਗੀਤ ਨੰ. 58 ਅਤੇ ਪ੍ਰਾਰਥਨਾ

  • 10:00 ਸ਼ਾਂਤੀ ਚਾਹੁਣ ਵਾਲਿਓ, ਤੁਹਾਡਾ ਸੁਆਗਤ ਹੈ!

  • 10:15 ਸ਼ਾਂਤੀ ਚਾਹੁਣ ਵਾਲੇ ਲੋਕਾਂ ਨੂੰ ਲੱਭਦੇ ਰਹੋ

  • 10:30 ਸ਼ਾਂਤੀ ਚਾਹੁਣ ਵਾਲਿਆਂ ਨੂੰ ਲੱਭਣ ਵਿਚ ਸ਼ਾਂਤੀ ਦੇ ਰਾਜਕੁਮਾਰ ਨੂੰ ਆਪਣੀ ਮਦਦ ਕਰਨ ਦਿਓ

  • 10:55 ਗੀਤ ਨੰ. 103 ਅਤੇ ਘੋਸ਼ਣਾਵਾਂ

  • 11:05 ਸ਼ਾਂਤੀ ਚਾਹੁਣ ਵਾਲੇ ਲੋਕ ਲੜਾਈ ਨਹੀਂ ਸਿੱਖਦੇ

  • 11:35 ਸਮਰਪਣ ਦਾ ਭਾਸ਼ਣ

  • 12:05 ਗੀਤ ਨੰ. 79

ਦੁਪਹਿਰ

  • 1:20 ਸੰਗੀਤ

  • 1:30 ਗੀਤ ਨੰ. 76

  • 1:35 ਤਜਰਬੇ

  • 1:45 ਪਹਿਰਾਬੁਰਜ ਦਾ ਸਾਰ

  • 2:15 ਭਾਸ਼ਣ-ਲੜੀ: ਸ਼ਾਂਤੀ ਚਾਹੁਣ ਵਾਲਿਓ, ਇਕ-ਦੂਜੇ ਦੀ ਮਦਦ ਕਰੋ

    • • “ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ”

    • • ਆਪਣੀਆਂ ਕਾਬਲੀਅਤਾਂ ਵਰਤਣ ਵਿਚ ਨੌਜਵਾਨਾਂ ਦੀ ਮਦਦ ਕਰੋ

    • • ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦਾ ਆਦਰ ਕਰੋ

  • 3:00 ਗੀਤ ਨੰ. 57 ਅਤੇ ਘੋਸ਼ਣਾਵਾਂ

  • 3:10 ਸ਼ਾਂਤੀ ਚਾਹੁਣ ਵਾਲੇ ਬੁਰਾਈ ਨੂੰ ਭਲਾਈ ਨਾਲ ਕਿਵੇਂ ਜਿੱਤ ਸਕਦੇ ਹਨ?

  • 3:55 ਗੀਤ ਨੰ. 45 ਅਤੇ ਪ੍ਰਾਰਥਨਾ