Skip to content

Skip to table of contents

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. 1. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਪਰਿਵਾਰ ਵਿਚ ਆਪਣੀ ਅਹਿਮੀਅਤ ਸਮਝਦੇ ਹਾਂ? (ਅਫ਼. 4:3)

  2. 2. ਅਸੀਂ ਦੂਜਿਆਂ ਦਾ ਦਿਲੋਂ ਸੁਆਗਤ ਕਿਵੇਂ ਕਰ ਸਕਦੇ ਹਾਂ ਅਤੇ ਸਾਨੂੰ ਇੱਦਾਂ ਕਿਉਂ ਕਰਨਾ ਚਾਹੀਦਾ ਹੈ? (ਰੋਮੀ. 15:7)

  3. 3. ਅਸੀਂ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਿਚ ਮਦਦ ਕਰ ਸਕਦੇ ਹਾਂ? (ਅਫ਼. 2:17; 6:15)

  4. 4. ਅਸੀਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ? (ਅਫ਼. 4:29; 5:1, 2; 6:13)

  5. 5. ਅਸੀਂ ਮਸੀਹੀ ਪਰਿਵਾਰ ਲਈ ਆਪਣਾ ਪਿਆਰ ਕਿਵੇਂ ਵਧਾ ਸਕਦੇ ਹਾਂ? (ਅਫ਼. 1:15, 16)

© 2022 Watch Tower Bible and Tract Society of Pennsylvania

CA-copgm23-PJ