Skip to content

Skip to table of contents

ਯਹੋਵਾਹ ਦਾ ਇਕਮੁੱਠ ਪਰਿਵਾਰ

ਯਹੋਵਾਹ ਦਾ ਇਕਮੁੱਠ ਪਰਿਵਾਰ

ਅਫ਼ਸੀਆਂ 4:3

ਸਵੇਰ

  • 9:30 ਸੰਗੀਤ

  • 9:40 ਗੀਤ ਨੰ. 85 ਅਤੇ ਪ੍ਰਾਰਥਨਾ

  • 9:50 ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ

  • 10:05 ਭਾਸ਼ਣ-ਲੜੀ: ਉਨ੍ਹਾਂ ਨੇ ਦੂਜਿਆਂ ਦਾ ਦਿਲੋਂ ਸੁਆਗਤ ਕੀਤਾ

    • • ਅਲੀਹੂ

    • • ਲੀਡੀਆ

    • • ਯਿਸੂ

  • 11:05 ਗੀਤ ਨੰ. 100 ਅਤੇ ਘੋਸ਼ਣਾਵਾਂ

  • 11:15 ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਿਚ ਦੂਜਿਆਂ ਦੀ ਮਦਦ ਕਰਦੇ ਰਹੋ

  • 11:30 ਸਮਰਪਣ ਦਾ ਭਾਸ਼ਣ

  • 12:00 ਗੀਤ ਨੰ. 135

ਦੁਪਹਿਰ

  • 1:10 ਸੰਗੀਤ

  • 1:20 ਗੀਤ ਨੰ. 132 ਅਤੇ ਪ੍ਰਾਰਥਨਾ

  • 1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਕੀ ਤੁਹਾਡਾ ਘਰ ਸ਼ਾਂਤੀ ਤੇ ਖ਼ੁਸ਼ੀ ਦਾ ਆਸ਼ਿਆਨਾ ਹੈ?

  • 2:00 ਪਹਿਰਾਬੁਰਜ ਦਾ ਸਾਰ

  • 2:30 ਗੀਤ ਨੰ. 136 ਅਤੇ ਘੋਸ਼ਣਾਵਾਂ

  • 2:40 ਭਾਸ਼ਣ-ਲੜੀ: ਸ਼ਾਂਤੀ ਕਿਵੇਂ ਵਧਾਈਏ?

    • • ਉਹ ਗੱਲਾਂ ਕਰੋ ਜਿਨ੍ਹਾਂ ਨਾਲ “ਸੁਣਨ ਵਾਲਿਆਂ ਦਾ ਹੌਸਲਾ ਵਧੇ”

    • • “ਪਿਆਰ ਦੇ ਰਾਹ ʼਤੇ ਚੱਲਦੇ ਰਹੋ”

    • • ਆਪਣੇ ਦੁਸ਼ਮਣਾਂ ਦਾ ਵਿਰੋਧ ਕਰੋ

  • 3:40 ਆਪਣੇ ਭੈਣਾਂ-ਭਰਾਵਾਂ ਲਈ ਪਰਮੇਸ਼ੁਰ ਦਾ ਧੰਨਵਾਦ ‘ਕਰਨ ਤੋਂ ਨਾ ਹਟੋ’

  • 4:15 ਗੀਤ ਨੰ. 107 ਅਤੇ ਪ੍ਰਾਰਥਨਾ