Skip to content

Skip to table of contents

ਸ਼ਨੀਵਾਰ

ਸ਼ਨੀਵਾਰ

“ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਸਾਬਤ ਹੋਵੋ”—2 ਪਤਰਸ 3:14

ਸਵੇਰ

  • 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 9:30 ਗੀਤ ਨੰ. 58 ਅਤੇ ਪ੍ਰਾਰਥਨਾ

  • 9:40 ਭਾਸ਼ਣ-ਲੜੀ: “ਸ਼ਾਂਤੀ ਦੀ ਖ਼ੁਸ਼ ਖ਼ਬਰੀ” ਸੁਣਾਉਣ ਲਈ ਤਿਆਰ ਰਹੋ

  • 10:40 ਨੌਜਵਾਨੋ​—ਉਹ ਰਾਹ ਚੁਣੋ ਜਿਸ ʼਤੇ ਚੱਲ ਕੇ ਤੁਹਾਨੂੰ ਜ਼ਿੰਦਗੀ ਵਿਚ ਸ਼ਾਂਤੀ ਮਿਲੇਗੀ! (ਮੱਤੀ 6:33; ਲੂਕਾ 7:35; ਯਾਕੂਬ 1:4)

  • 11:00 ਗੀਤ ਨੰ. 135 ਅਤੇ ਘੋਸ਼ਣਾਵਾਂ

  • 11:10 ਵੀਡੀਓ: ਭੈਣ-ਭਰਾ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਪਾ ਰਹੇ ਹਨ . . .

    • ਵਿਰੋਧ ਦੇ ਬਾਵਜੂਦ

    • ਬੀਮਾਰੀਆਂ ਦੇ ਬਾਵਜੂਦ

    • ਆਰਥਿਕ ਤੰਗੀ ਦੇ ਬਾਵਜੂਦ

    • ਕੁਦਰਤੀ ਆਫ਼ਤਾਂ ਦੇ ਬਾਵਜੂਦ

  • 11:45 ਸਮਰਪਣ ਦਾ ਭਾਸ਼ਣ: “ਸ਼ਾਂਤੀ” ਦੇ ਰਾਹ ʼਤੇ ਚੱਲਦੇ ਰਹੋ (ਲੂਕਾ 1:79; 2 ਕੁਰਿੰਥੀਆਂ 4:16-18; 13:11)

  • 12:15 ਗੀਤ ਨੰ. 54 ਅਤੇ ਇੰਟਰਵਲ

ਦੁਪਹਿਰ