ਸ਼ੁੱਕਰਵਾਰ
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 86 ਅਤੇ ਪ੍ਰਾਰਥਨਾ
-
9:40 ਚੇਅਰਮੈਨ ਦਾ ਭਾਸ਼ਣ: ਯਹੋਵਾਹ “ਸ਼ਾਂਤੀ ਦੇਣ ਵਾਲਾ ਪਰਮੇਸ਼ੁਰ” ਹੈ (ਰੋਮੀਆਂ 15:33; ਫ਼ਿਲਿੱਪੀਆਂ 4:6, 7)
-
10:10 ਭਾਸ਼ਣ-ਲੜੀ: ਪਿਆਰ ਕਰਕੇ ਜ਼ਿੰਦਗੀ ਵਿਚ ਸ਼ਾਂਤੀ ਆਉਂਦੀ ਹੈ
-
• ਪਰਮੇਸ਼ੁਰ ਲਈ ਪਿਆਰ (ਮੱਤੀ 22:37, 38; ਰੋਮੀਆਂ 12:17-19)
-
• ਗੁਆਂਢੀਆਂ ਨਾਲ ਪਿਆਰ (ਮੱਤੀ 22:39; ਰੋਮੀਆਂ 13:8-10)
-
• ਪਰਮੇਸ਼ੁਰ ਦੇ ਬਚਨ ਲਈ ਪਿਆਰ (ਜ਼ਬੂਰ 119:165, 167, 168)
-
-
11:05 ਗੀਤ ਨੰ. 24 ਅਤੇ ਘੋਸ਼ਣਾਵਾਂ
-
11:15 ਆਡੀਓ ਡਰਾਮਾ: ਯਾਕੂਬ—ਸ਼ਾਂਤੀ ਬਣਾਈ ਰੱਖਣ ਵਾਲਾ ਇਨਸਾਨ (ਉਤਪਤ 26:12–33:11)
-
11:45 “ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ” (ਯਸਾਯਾਹ 32:17; 60:21, 22)
-
12:15 ਗੀਤ ਨੰ. 97 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 144
-
1:50 ਭਾਸ਼ਣ-ਲੜੀ: ਸ਼ਾਂਤੀ ਲਿਆਉਣ ਦੇ ਪਰਮੇਸ਼ੁਰ ਦੇ ਵਾਅਦਿਆਂ ਤੋਂ ਖ਼ੁਸ਼ੀ ਪਾਓ
-
• “ਮੇਰੇ ਸੇਵਕ ਖਾਣਗੇ . . . ਮੇਰੇ ਸੇਵਕ ਪੀਣਗੇ” (ਯਸਾਯਾਹ 65:13, 14)
-
• “ਉਹ ਘਰ ਬਣਾਉਣਗੇ ਅਤੇ . . . ਅੰਗੂਰੀ ਬਾਗ਼ ਲਾਉਣਗੇ” (ਯਸਾਯਾਹ 65:21-23)
-
• “ਬਘਿਆੜ ਲੇਲੇ ਨਾਲ ਰਹੇਗਾ” (ਯਸਾਯਾਹ 11:6-9; 65:25)
-
• “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ’” (ਯਸਾਯਾਹ 33:24; 35:5, 6)
-
• “ਉਹ ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਵੇਗਾ” (ਯਸਾਯਾਹ 25:7, 8)
-
-
2:50 ਗੀਤ ਨੰ. 35 ਅਤੇ ਘੋਸ਼ਣਾਵਾਂ
-
3:00 ਭਾਸ਼ਣ-ਲੜੀ: ਪਰਿਵਾਰ ਵਿਚ ਸ਼ਾਂਤੀ ਲਿਆਓ
-
• ਪਿਆਰ ਅਤੇ ਇੱਜ਼ਤ ਦਿਖਾਓ (ਰੋਮੀਆਂ 12:10)
-
• ਦਿਲ ਖੋਲ੍ਹ ਕੇ ਗੱਲ ਕਰੋ (ਅਫ਼ਸੀਆਂ 5:15, 16)
-
• ਮਿਲ ਕੇ ਕੰਮ ਕਰੋ (ਮੱਤੀ 19:6)
-
• ਮਿਲ ਕੇ ਯਹੋਵਾਹ ਦੀ ਭਗਤੀ ਕਰੋ (ਯਹੋਸ਼ੁਆ 24:15)
-
-
3:55 ਵਫ਼ਾਦਾਰੀ ਨਾਲ ‘ਸ਼ਾਂਤੀ ਦੇ ਰਾਜਕੁਮਾਰ’ ਦਾ ਸਮਰਥਨ ਕਰੋ (ਯਸਾਯਾਹ 9:6, 7; ਤੀਤੁਸ 3:1, 2)
-
4:15 ਸ਼ਾਂਤੀ ਦੇ ਝੂਠੇ ਦਾਅਵਿਆਂ ਦੇ ਧੋਖੇ ਵਿਚ ਨਾ ਆਓ! (ਮੱਤੀ 4:1-11; ਯੂਹੰਨਾ 14:27; 1 ਥੱਸਲੁਨੀਕੀਆਂ 5:2, 3)
-
4:50 ਗੀਤ ਨੰ. 112 ਅਤੇ ਸਮਾਪਤੀ ਪ੍ਰਾਰਥਨਾ