Skip to content

Skip to table of contents

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਸੂਚਨਾ

ਸਮਰਪਣ ਬਜ਼ੁਰਗਾਂ ਨੇ ਤੁਹਾਡੇ ਇਲਾਕੇ ਦੇ ਹਾਲਾਤਾਂ ਮੁਤਾਬਕ ਸ਼ਨੀਵਾਰ ਸਵੇਰ ਦੇ ਪ੍ਰੋਗ੍ਰਾਮ ਤੋਂ ਬਾਅਦ ਉਮੀਦਵਾਰਾਂ ਨੂੰ ਬਪਤਿਸਮਾ ਦੇਣ ਦੇ ਢੁਕਵੇਂ ਪ੍ਰਬੰਧ ਕੀਤੇ ਹਨ।

ਦਾਨ ਇਸ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ 500 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਤਿਆਰ ਕੀਤਾ ਗਿਆ ਹੈ। ਖੁੱਲ੍ਹੇ ਦਿਲ ਨਾਲ ਦਿੱਤਾ ਗਿਆ ਤੁਹਾਡਾ ਦਾਨ ਦੁਨੀਆਂ ਭਰ ਵਿਚ ਹੋਣ ਵਾਲੇ ਇਸ ਕੰਮ ਲਈ ਵਰਤਿਆ ਜਾਂਦਾ ਹੈ। ਤੁਸੀਂ donate.pr418.com ʼਤੇ ਜਾ ਕੇ ਆਨ-ਲਾਈਨ ਵੀ ਦਾਨ ਦੇ ਸਕਦੇ ਹੋ। ਪ੍ਰਬੰਧਕ ਸਭਾ ਤੁਹਾਡਾ ਧੰਨਵਾਦ ਕਰਦੀ ਹੈ ਕਿ ਤੁਸੀਂ ਰਾਜ ਦੇ ਕੰਮਾਂ ਲਈ ਦਿਲੋਂ ਦਾਨ ਦਿੰਦੇ ਹੋ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੁਆਰਾ ਕੀਤਾ ਪ੍ਰਬੰਧ

© 2022 Watch Tower Bible and Tract Society of Pennsylvania