2022 ਕੁੱਲ ਗਿਣਤੀ
ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ: 86
ਰਿਪੋਰਟ ਕਰਨ ਵਾਲੇ ਕੁੱਲ ਦੇਸ਼: 239
ਕੁੱਲ ਮੰਡਲੀਆਂ: 1,17,960
ਦੁਨੀਆਂ ਭਰ ਵਿਚ ਮੈਮੋਰੀਅਲ ਦੀ ਹਾਜ਼ਰੀ: 1,97,21,672
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲੇ: 21,150
ਪ੍ਰਚਾਰਕਾਂ a ਦੀ ਸਭ ਤੋਂ ਵੱਧ ਗਿਣਤੀ: 86,99,048
ਹਰ ਮਹੀਨੇ ਔਸਤ ਪ੍ਰਚਾਰਕ: 85,14,983
2021 ਦੇ ਮੁਕਾਬਲੇ % ਵਾਧਾ: 0.4
ਬਪਤਿਸਮਾ ਲੈਣ ਵਾਲਿਆਂ b ਦੀ ਗਿਣਤੀ: 1,45,552
ਹਰ ਮਹੀਨੇ ਔਸਤ ਪਾਇਨੀਅਰ c ਪ੍ਰਚਾਰਕ: 14,89,252
ਹਰ ਮਹੀਨੇ ਔਗਜ਼ੀਲਰੀ ਪਾਇਨੀਅਰ ਪ੍ਰਚਾਰਕ: 3,81,310
ਪ੍ਰਚਾਰ ਵਿਚ ਕੁੱਲ ਘੰਟੇ: 1,50,17,97,703
ਹਰ ਮਹੀਨੇ ਔਸਤ ਬਾਈਬਲ ਸਟੱਡੀਆਂ d: 56,66,996
2021 ਸੇਵਾ ਸਾਲ ਦੌਰਾਨ e ਯਹੋਵਾਹ ਦੇ ਗਵਾਹਾਂ ਨੇ ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ʼਤੇ ਲਗਭਗ 19 ਅਰਬ ਰੁਪਏ (ਲਗਭਗ 24 ਕਰੋੜ 20 ਲੱਖ ਅਮਰੀਕੀ ਡਾਲਰ) ਖ਼ਰਚ ਕੀਤੇ ਤਾਂਕਿ ਉਹ ਆਪਣਾ ਪ੍ਰਚਾਰ ਦਾ ਕੰਮ ਕਰ ਸਕਣ। ਦੁਨੀਆਂ ਭਰ ਦੇ ਬ੍ਰਾਂਚ ਆਫ਼ਿਸਾਂ ਵਿਚ 21,629 ਜਣੇ ਕੰਮ ਕਰਦੇ ਹਨ। ਇਹ ਸਾਰੇ ਜਣੇ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਪੂਰੇ ਸਮੇਂ ਦੇ ਸੇਵਕ ਹਨ।
a ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਪ੍ਰਚਾਰਕ ਕਿਹਾ ਜਾਂਦਾ ਹੈ। (ਮੱਤੀ 24:14) ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਗਿਣਤੀ ਦਾ ਅੰਕੜਾ ਕਿਵੇਂ ਕੱਢਿਆ ਜਾਂਦਾ ਹੈ, jw.org ਉੱਤੇ “ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?” ਨਾਂ ਦਾ ਲੇਖ ਦੇਖੋ।
b ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣਨ ਲਈ ਇਕ ਵਿਅਕਤੀ ਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ jw.org ਉੱਤੇ “ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?” ਨਾਂ ਦਾ ਲੇਖ ਦੇਖੋ।
c ਪਾਇਨੀਅਰ ਇਕ ਚੰਗੀ ਮਿਸਾਲ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਗਵਾਹ ਨੂੰ ਕਹਿੰਦੇ ਹਨ ਜੋ ਆਪਣੀ ਇੱਛਾ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਰ ਮਹੀਨੇ ਮਿੱਥੇ ਹੋਏ ਘੰਟੇ ਲਗਾਉਂਦਾ ਹੈ।
d ਹੋਰ ਜਾਣਕਾਰੀ ਲੈਣ ਲਈ jw.org ਉੱਤੇ “ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?” ਨਾਂ ਦਾ ਲੇਖ ਦੇਖੋ।
e 2022 ਦਾ ਸੇਵਾ ਸਾਲ 1 ਸਤੰਬਰ 2021 ਤੋਂ ਲੈ ਕੇ 31 ਅਗਸਤ 2022 ਤਕ ਸੀ।