ਸ਼ੁੱਕਰਵਾਰ
‘ਪਿਆਰ ਧੀਰਜਵਾਨ ਹੈ’—1 ਕੁਰਿੰਥੀਆਂ 13:4
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 66 ਅਤੇ ਪ੍ਰਾਰਥਨਾ
-
9:40 ਚੇਅਰਮੈਨ ਦਾ ਭਾਸ਼ਣ: “ਧੀਰਜ” ਕਿਉਂ ਰੱਖੀਏ? (ਯਾਕੂਬ 5:7, 8; ਕੁਲੁੱਸੀਆਂ 1:9-11; 3:12)
-
10:10 ਭਾਸ਼ਣ-ਲੜੀ: “ਹਰ ਚੀਜ਼ ਦਾ ਇਕ ਸਮਾਂ ਹੈ”
-
• ਸਮੇਂ ਬਾਰੇ ਯਹੋਵਾਹ ਦੇ ਨਜ਼ਰੀਏ ʼਤੇ ਗੌਰ ਕਰੋ (ਉਪਦੇਸ਼ਕ ਦੀ ਕਿਤਾਬ 3:1-8, 11)
-
• ਦੋਸਤੀ ਕਰਨ ਵਿਚ ਸਮਾਂ ਲੱਗਦਾ ਹੈ (ਕਹਾਉਤਾਂ 17:17)
-
• ਸਮਝਦਾਰ ਮਸੀਹੀ ਬਣਨ ਵਿਚ ਸਮਾਂ ਲੱਗਦਾ ਹੈ (ਮਰਕੁਸ 4:26-29)
-
• ਟੀਚੇ ਹਾਸਲ ਕਰਨ ਵਿਚ ਸਮਾਂ ਲੱਗਦਾ ਹੈ (ਉਪਦੇਸ਼ਕ ਦੀ ਕਿਤਾਬ 11:4, 6)
-
-
11:05 ਗੀਤ ਨੰ. 143 ਅਤੇ ਘੋਸ਼ਣਾਵਾਂ
-
11:15 ਆਡੀਓ ਡਰਾਮਾ: ਦਾਊਦ ਨੇ ਯਹੋਵਾਹ ਦੀ ਉਡੀਕ ਕੀਤੀ (1 ਸਮੂਏਲ 24:2-15; 25:1-35; 26:2-12; ਜ਼ਬੂਰ 37:1-7)
-
11:45 ਪਰਮੇਸ਼ੁਰ ਦੇ ਬੇਅੰਤ ਧੀਰਜ ਦੀ ਕਦਰ ਕਰੋ (ਰੋਮੀਆਂ 2:4, 6, 7; 2 ਪਤਰਸ 3:8, 9; ਪ੍ਰਕਾਸ਼ ਦੀ ਕਿਤਾਬ 11:18)
-
12:15 ਗੀਤ ਨੰ. 147 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 17
-
1:50 ਯਿਸੂ ਵਾਂਗ ਧੀਰਜ ਰੱਖੋ (ਇਬਰਾਨੀਆਂ 12:2, 3)
-
2:10 ਭਾਸ਼ਣ-ਲੜੀ: ਉਨ੍ਹਾਂ ਦੀ ਰੀਸ ਕਰੋ ਜੋ ਧੀਰਜ ਰੱਖ ਕੇ ਪਰਮੇਸ਼ੁਰ ਦੇ ਵਾਅਦਿਆਂ ਦੇ ਵਾਰਸ ਬਣੇ
-
• ਅਬਰਾਹਾਮ ਅਤੇ ਸਾਰਾਹ ਦੀ (ਇਬਰਾਨੀਆਂ 6:12)
-
• ਯੂਸੁਫ਼ ਦੀ (ਉਤਪਤ 39:7-9)
-
• ਅੱਯੂਬ ਦੀ (ਯਾਕੂਬ 5:11)
-
• ਮਾਰਦਕਈ ਤੇ ਅਸਤਰ ਦੀ (ਅਸਤਰ 4:11-16)
-
• ਜ਼ਕਰਯਾਹ ਤੇ ਇਲੀਸਬਤ ਦੀ (ਲੂਕਾ 1:6, 7)
-
• ਪੌਲੁਸ ਦੀ (ਰਸੂਲਾਂ ਦੇ ਕੰਮ 14:21, 22)
-
-
3:10 ਗੀਤ ਨੰ. 11 ਅਤੇ ਘੋਸ਼ਣਾਵਾਂ
-
3:20 ਭਾਸ਼ਣ-ਲੜੀ: ਸ੍ਰਿਸ਼ਟੀ ਤੋਂ ਜਾਣੋ ਕਿ ਯਹੋਵਾਹ ਨੇ ਹਰ ਚੀਜ਼ ਲਈ ਸਹੀ ਸਮਾਂ ਠਹਿਰਾਇਆ ਹੈ
-
• ਪੇੜ-ਪੌਦਿਆਂ ਤੋਂ (ਮੱਤੀ 24:32, 33)
-
• ਸਮੁੰਦਰੀ ਜੀਵਾਂ ਤੋਂ (2 ਕੁਰਿੰਥੀਆਂ 6:2)
-
• ਪੰਛੀਆਂ ਤੋਂ (ਯਿਰਮਿਯਾਹ 8:7)
-
• ਕੀੜੇ-ਮਕੌੜਿਆਂ ਤੋਂ (ਕਹਾਉਤਾਂ 6:6-8; 1 ਕੁਰਿੰਥੀਆਂ 9:26)
-
• ਜ਼ਮੀਨ ʼਤੇ ਰਹਿਣ ਵਾਲੇ ਪ੍ਰਾਣੀਆਂ ਤੋਂ (ਉਪਦੇਸ਼ਕ ਦੀ ਕਿਤਾਬ 4:6; ਫ਼ਿਲਿੱਪੀਆਂ 1:9, 10)
-
-
4:20 “ਤੁਸੀਂ ਨਾ ਉਸ ਦਿਨ ਨੂੰ ਤੇ ਨਾ ਉਸ ਘੜੀ ਨੂੰ ਜਾਣਦੇ ਹੋ” (ਮੱਤੀ 24:36; 25:13, 46)
-
4:55 ਗੀਤ ਨੰ. 27 ਅਤੇ ਸਮਾਪਤੀ ਪ੍ਰਾਰਥਨਾ