ਸ਼ਨੀਵਾਰ
“ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ”—ਜ਼ਬੂਰ 96:2
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 53 ਅਤੇ ਪ੍ਰਾਰਥਨਾ
-
9:40 ‘ਇਹ ਜ਼ਰੂਰੀ ਹੈ ਕਿ ਮੈਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ’ (ਲੂਕਾ 4:43)
-
9:50 ਬਾਈਬਲ-ਆਧਾਰਿਤ ਵੀਡੀਓ ਡਰਾਮਾ:
ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1
ਦੁਨੀਆਂ ਦਾ ਸੱਚਾ ਚਾਨਣ—ਭਾਗ 2 (ਮੱਤੀ 2:1-23; ਲੂਕਾ 2:1-38, 41-52; ਯੂਹੰਨਾ 1:9)
-
10:25 ਗੀਤ ਨੰ. 69 ਅਤੇ ਘੋਸ਼ਣਾਵਾਂ
-
10:35 ਭਾਸ਼ਣ-ਲੜੀ: ਮਸੀਹ ਬਾਰੇ ਭਵਿੱਖਬਾਣੀਆਂ ਪੂਰੀਆਂ ਹੋਈਆਂ!
-
• ਉਸ ਦੇ ਅੱਗੇ-ਅੱਗੇ ਸੰਦੇਸ਼ ਦੇਣ ਵਾਲਾ ਆਇਆ (ਮਲਾਕੀ 3:1; 4:5; ਮੱਤੀ 11:10-14)
-
• ਉਹ ਕੁਆਰੀ ਤੋਂ ਪੈਦਾ ਹੋਇਆ (ਯਸਾਯਾਹ 7:14; ਮੱਤੀ 1:18, 22, 23)
-
• ਉਹ ਬੈਤਲਹਮ ਵਿਚ ਪੈਦਾ ਹੋਇਆ (ਮੀਕਾਹ 5:2; ਲੂਕਾ 2:4-7)
-
• ਬਚਪਨ ਵਿਚ ਉਸ ਦੀ ਜਾਨ ਬਚਾਈ ਗਈ (ਹੋਸ਼ੇਆ 11:1; ਮੱਤੀ 2:13-15)
-
• ਉਹ ਨਾਸਰੀ ਕਹਾਇਆ (ਯਸਾਯਾਹ 11:1, 2; ਮੱਤੀ 2:23)
-
• ਉਹ ਠਹਿਰਾਏ ਸਮੇਂ ʼਤੇ ਆਇਆ (ਦਾਨੀਏਲ 9:25; ਲੂਕਾ 3:1, 2, 21, 22)
-
-
11:40 ਸਮਰਪਣ ਦਾ ਭਾਸ਼ਣ: ‘ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਰਹੋ’ (2 ਕੁਰਿੰਥੀਆਂ 9:13; 1 ਤਿਮੋਥਿਉਸ 4:12-16; ਇਬਰਾਨੀਆਂ 13:17)
-
12:10 ਗੀਤ ਨੰ. 24 ਅਤੇ ਇੰਟਰਵਲ
ਦੁਪਹਿਰ
-
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:45 ਗੀਤ ਨੰ. 83
-
1:50 ਭਾਸ਼ਣ-ਲੜੀ: ਖ਼ੁਸ਼ ਖ਼ਬਰੀ ਨਾਲ ਬੁਰੀਆਂ ਖ਼ਬਰਾਂ ʼਤੇ ਜਿੱਤ ਹਾਸਲ ਕਰੋ
-
• ਚੁਗ਼ਲੀਆਂ (ਯਸਾਯਾਹ 52:7)
-
• ਲਾਹਨਤਾਂ ਪਾਉਂਦੀ ਜ਼ਮੀਰ (1 ਯੂਹੰਨਾ 1:7, 9)
-
• ਵਿਗੜਦੇ ਹਾਲਾਤ (ਮੱਤੀ 24:14)
-
• ਨਿਰਾਸ਼ਾ (ਮੱਤੀ 11:28-30)
-
-
2:35 ਭਾਸ਼ਣ-ਲੜੀ: ‘ਖ਼ੁਸ਼ ਖ਼ਬਰੀ ਸੁਣਾਉਣ ਲਈ ਉਤਾਵਲੇ ਰਹੋ’
-
• ਇਹ ਸਿਰਫ਼ ਰਸੂਲਾਂ ਦਾ ਕੰਮ ਨਹੀਂ ਸੀ (ਰੋਮੀਆਂ 1:15; 1 ਥੱਸਲੁਨੀਕੀਆਂ 1:8)
-
• ਇਹ ਸਾਡੀ ਭਗਤੀ ਦਾ ਹਿੱਸਾ ਹੈ (ਰੋਮੀਆਂ 1:9)
-
• ਸਹੀ ਔਜ਼ਾਰਾਂ ਨਾਲ ਤਿਆਰ ਰਹੋ (ਅਫ਼ਸੀਆਂ 6:15)
-
-
3:15 ਵੀਡੀਓ: ‘ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਫੈਲ ਰਹੀ ਹੈ ਅਤੇ ਚੰਗੇ ਨਤੀਜੇ ਨਿਕਲ ਰਹੇ ਹਨ’ (ਕੁਲੁੱਸੀਆਂ 1:6)
-
3:40 ਗੀਤ ਨੰ. 35 ਅਤੇ ਘੋਸ਼ਣਾਵਾਂ
-
3:50 ਭਾਸ਼ਣ-ਲੜੀ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੋ
-
• ਚਾਹੇ ਤੁਸੀਂ ਜਿੱਥੇ ਮਰਜ਼ੀ ਹੋਵੋ (2 ਤਿਮੋਥਿਉਸ 4:5)
-
• ਚਾਹੇ ਪਰਮੇਸ਼ੁਰ ਤੁਹਾਨੂੰ ਜਿੱਥੇ ਮਰਜ਼ੀ ਭੇਜੇ (ਰਸੂਲਾਂ ਦੇ ਕੰਮ 16:6-10)
-
-
4:15 “ਖ਼ੁਸ਼ ਖ਼ਬਰੀ ਦੀ ਖ਼ਾਤਰ” ਤੁਸੀਂ ਕੀ ਕਰੋਗੇ? (1 ਕੁਰਿੰਥੀਆਂ 9:23; ਯਸਾਯਾਹ 6:8)
-
4:50 ਗੀਤ ਨੰ. 21 ਅਤੇ ਸਮਾਪਤੀ ਪ੍ਰਾਰਥਨਾ