ਸ਼ੁੱਕਰਵਾਰ
‘ਇਕ ਖ਼ੁਸ਼ ਖ਼ਬਰੀ ਜਿਸ ਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜੀ ਖ਼ੁਸ਼ੀ ਹੋਵੇਗੀ’—ਲੂਕਾ 2:10
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 150 ਅਤੇ ਪ੍ਰਾਰਥਨਾ
9:40 ਚੇਅਰਮੈਨ ਦਾ ਭਾਸ਼ਣ: ਸਾਨੂੰ ਖ਼ੁਸ਼ ਖ਼ਬਰੀ ਦੀ ਕਿਉਂ ਲੋੜ ਹੈ? (1 ਕੁਰਿੰਥੀਆਂ 9:16; 1 ਤਿਮੋਥਿਉਸ 1:12)
10:10 ਬਾਈਬਲ-ਆਧਾਰਿਤ ਵੀਡੀਓ ਡਰਾਮਾ:
ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1
ਦੁਨੀਆਂ ਦਾ ਸੱਚਾ ਚਾਨਣ—ਭਾਗ 1 (ਮੱਤੀ 1:18-25; ਲੂਕਾ 1:1-80; ਯੂਹੰਨਾ 1:1-5)
10:45 ਗੀਤ ਨੰ. 96 ਅਤੇ ਘੋਸ਼ਣਾਵਾਂ
10:55 ਭਾਸ਼ਣ-ਲੜੀ: ‘ਉਹ ਪਵਿੱਤਰ ਸ਼ਕਤੀ ਰਾਹੀਂ ਪ੍ਰੇਰੇ ਗਏ’
• ਮੱਤੀ (2 ਪਤਰਸ 1:21)
• ਮਰਕੁਸ (ਮਰਕੁਸ 10:21)
• ਲੂਕਾ (ਲੂਕਾ 1:1-4)
• ਯੂਹੰਨਾ (ਯੂਹੰਨਾ 20:31)
12:10 ਗੀਤ ਨੰ. 110 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 117
1:50 ਭਾਸ਼ਣ-ਲੜੀ: ਯਿਸੂ ਬਾਰੇ ਸੱਚਾਈਆਂ ʼਤੇ ਯਕੀਨ ਕਰੋ
• ਉਹ ਸ਼ਬਦ ਹੈ (ਯੂਹੰਨਾ 1:1; ਫ਼ਿਲਿੱਪੀਆਂ 2:8-11)
• ਉਸ ਦਾ ਨਾਂ (ਰਸੂਲਾਂ ਦੇ ਕੰਮ 4:12)
• ਉਸ ਦਾ ਜਨਮ (ਮੱਤੀ 2:1, 2, 7-12, 16)
2:30 ਗੀਤ ਨੰ. 99 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਉਸ ਦੇਸ਼ ਬਾਰੇ ਜਾਣੋ ਜਿੱਥੇ ਯਿਸੂ ਰਹਿੰਦਾ ਸੀ
• ਇਲਾਕਾ (ਬਿਵਸਥਾ ਸਾਰ 8:7)
• ਖਾਣਾ-ਪੀਣਾ (ਲੂਕਾ 11:3; 1 ਕੁਰਿੰਥੀਆਂ 10:31)
• ਘਰ-ਬਾਰ (ਫ਼ਿਲਿੱਪੀਆਂ 1:10)
• ਸਮਾਜ (ਬਿਵਸਥਾ ਸਾਰ 22:4)
• ਪੜਾਈ-ਲਿਖਾਈ (ਬਿਵਸਥਾ ਸਾਰ 6:6, 7)
• ਭਗਤੀ (ਬਿਵਸਥਾ ਸਾਰ 16:15, 16)
4:15 “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ”—ਸਾਡੇ ਲਈ ਕੀ ਮਾਅਨੇ ਰੱਖਦੀ ਹੈ? (ਪ੍ਰਕਾਸ਼ ਦੀ ਕਿਤਾਬ 14:6, 7)
4:50 ਗੀਤ ਨੰ. 66 ਅਤੇ ਸਮਾਪਤੀ ਪ੍ਰਾਰਥਨਾ